Snowfall near America-Canada border Killed 4 people including kids
ਅਮਰੀਕਾ-ਕੈਨੇਡਾ ਸਰਹੱਦ ਨੇੜੇ ਬਰਫ਼ਬਾਰੀ ਚ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਟੋਰਾਂਟੋ : ਅਮਰੀਕੀ ਸਰਹੱਦ ਤੋਂ ਕੁਝ ਮੀਟਰ ਦੀ ਦੂਰੀ ‘ਤੇ ਕੈਨੇਡੀਅਨ ਅਧਿਕਾਰੀਆਂ ਨੂੰ ਪ੍ਰਵਾਸੀਆਂ ਦੁਆਰਾ ਵਰਤੇ ਜਾਣ ਵਾਲੇ ਰਸਤੇ ਵਿਚ ਬਰਫੀਲੇ ਤੂਫਾਨ ਵਿੱਚ ਇੱਕ ਬੱਚੇ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜੋ ਜੰਮ ਗਈਆਂ ਸਨ। ਇਥੇ ਤਾਪਮਾਨ ਮਾਈਨਸ 35 ਡਿਗਰੀ ਸੈਲਸੀਅਸ (ਮਾਈਨਸ 31 ਡਿਗਰੀ […]




