Mohali Mayor Jeeti Sidhu inaugurated the road works in Sector 77
ਮੁਹਾਲੀ ਦੇ ਮੇਅਰ ਜੀਤੀ ਸਿੱਧੂ ਨੇ ਸੈਕਟਰ 77 ਵਿਚ ਸੜਕਾਂ ਦੇ ਕੰਮ ਆਰੰਭ ਕਰਵਾਏ ਪੌਣੇ ਤਿੰਨ ਕਰੋੜ ਦੀ ਲਾਗਤ ਨਾਲ ਬਦਲੀ ਜਾਵੇਗੀ ਸੜਕਾਂ ਦੀ ਨੁਹਾਰ: ਮੇਅਰ ਜੀਤੀ ਸਿੱਧੂ ਮੋਹਾਲੀ : ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਸੈਕਟਰ 77 ਵਿਚ 2.75 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਕੰਮ ਆਰੰਭ ਕਰਵਾਇਆ। […]