Saving groundwater is a shared responsibility of all, more negligence in this matter, equivalent to committing suicide
.ਧਰਤੀ ਹੇਠਲਾ ਪਾਣੀ ਬਚਾਉਂਣਾ ਸਭ ਦੀ ਸਾਂਝੀ ਜ਼ਿੰਮੇਵਾਰੀ, ਇਸ ਮਾਮਲੇ ਵਿੱਚ ਹੋਰ ਅਣਗਹਿਲੀ, ਖੁਦਕਸ਼ੀ ਕਰਨ ਦੇ ਬਰਾਬਰ ਧਰਤੀ ਹੇਠਲੇ ਪਾਣੀਂ ਦੇ ਗੰਭੀਰ ਸੰਕਟ ਦੀ ਦ੍ਰਿਸ਼ਟੀ ਵਿੱਚ, ਕਿਸਾਨ ਅੰਦੋਲਨ ਨੂੰ ਆਪਣੀਆਂ ਤਰਜੀਹਾਂ, ਬਦਲਣ ਦੀ ਲੋੜ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਗਿਰ ਰਹੇ ਪੱਧਰ ਦੀ ਰੋਕ-ਥਾਮ ਦੇ ਜੇ ਫੌਰੀ ਉਪਰਾਲੇ ਨਾ ਕੀਤੇ ਗਏ, ਤਾਂ […]