February 5, 2025

BKU ‘ਚ ਫੁੱਟ : ਇਸ ਕਰ ਕੇ ਭਾਰਤੀ ਕਿਸਾਨ ਯੂਨੀਅਨ ਹੋਈ ਦੋ-ਫਾੜ

ਫੁੱਟ ਦੀ ਸਕ੍ਰਿਪਟ ਕਿਸਾਨ ਅੰਦੋਲਨ ‘ਚ ਹੀ ਲਿਖੀ ਗਈ ਨਵੀਂ ਦਿੱਲੀ : ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੌਰਾਨ ਹੀ ਭਾਕਿਯੂ ਦੀ ਇੱਕ ਹੋਰ ਵੱਡੀ ਵੰਡ ਦੀ ਸਕ੍ਰਿਪਟ ਲਿਖੀ ਜਾ ਰਹੀ ਸੀ। ਅਸਲ ਵਿੱਚ ਜਥੇਬੰਦੀ ਤੋਂ ਵੱਖ ਹੋਏ ਅਹੁਦੇਦਾਰਾਂ ਦਾ ਮੰਨਣਾ ਸੀ ਕਿ ਬੀਕੇਯੂ ਵਿੱਚ ਅਧਿਕਾਰਾਂ ਦਾ ਪੂਰਾ ਕੇਂਦਰੀਕਰਨ ਹੋ ਚੁੱਕਾ ਹੈ। ਬਾਕੀ ਅਧਿਕਾਰੀਆਂ ਦੀ […]

ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ‘ਚ ਹੁਣ ਭਾਰੀ ਬਾਰਸ਼ ਨੇ ਮਚਾਈ ਤਬਾਹੀ

ਕੋਲੰਬੋ : ਹੁਣ ਤੱਕ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੂੰ ਵੀ ਅਸਮਾਨੀ ਤਬਾਹੀ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀਲੰਕਾ ਦੇ ਆਫ਼ਤ ਪ੍ਰਬੰਧਨ ਕੇਂਦਰ (ਡੀਐਮਸੀ) ਨੇ ਕਿਹਾ ਕਿ ਐਤਵਾਰ ਨੂੰ ਦੇਸ਼ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਨਾਲ 600 ਤੋਂ ਵੱਧ ਪਰਿਵਾਰ ਪ੍ਰਭਾਵਿਤ ਹੋਏ ਹਨ। ਡੀਐਮਸੀ ਦੇ ਅਨੁਸਾਰ, […]

ਅਮਰੀਕਾ ‘ਚ ਚਰਚ ਅੰਦਰ ਹੋਈ ਗੋਲੀਬਾਰੀ, ਇਕ ਦੀ ਗਈ ਜਾਨ, ਕਈ ਜ਼ਖ਼ਮੀ

ਅਮਰੀਕਾ : ਅਮਰੀਕਾ ਵਿਚ ਆਏ ਦਿਨ ਗੋਲੀਆਂ ਚਲਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਇਕ ਧਾਰਮਕ ਥਾਂ ਦੇ ਅੰਦਰ ਗੋਲੀਆਂ ਚਲਾ ਦਿਤੀਆਂ ਗਈਆਂ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਕੈਲੀਫੋਰਨੀਆ ਵਿੱਚ ਜਿਨੇਵਾ ਪ੍ਰੈਸਬੀਟੇਰੀਅਨ ਚਰਚ ਅੰਦਰ ਐਤਵਾਰ ਦੁਪਹਿਰ 1:26 ਵਜੇ ਗੋਲੀਬਾਰੀ (firing) ਹੋਈ। ਇਸ ਹਮਲੇ ‘ਚ 4 ਲੋਕ ਗੰਭੀਰ ਜ਼ਖਮੀ ਹੋ ਗਏ, ਜਦਕਿ ਇੱਕ ਦੀ ਮੌਕੇ ‘ਤੇ ਹੀ […]