February 4, 2025

ਬ੍ਰੇਕਿੰਗ ਨਿਊਜ਼ : ਪੱਤਰਕਾਰ ਕੇ ਜੇ ਸਿੰਘ ਕਤਲ ਮਾਮਲੇ ਵਿਚ2 ਦੋ ਗ੍ਰਿਫਤਾਰ

ਐਸ ਏ ਐਸ ਨਗਰ : ਮੌਹਾਲੀ ਪੁਲੀਸ ਨੇ ਪੱਤਰਕਾਰ ਕੇ ਜੇ ਸਿੰਘ ਅਤੇ ਉਨ੍ਹਾਂ ਦੀ 90 ਸਾਲਾ ਮਾਤਾ ਦੇ ਦੋਹਰੇ ਕਤਲ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕਰਕੇ ਕੇ ਜੇ ਸਿੰਘ ਦੀ car ਅਤੇ ਕਤਲ ਲਈ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਐੱਸ ਐੱਸ ਪੀ ਮੋਹਾਲੀ ਪਤਰਕਾਰ ਸੰਮੇਲਨ ਕਰ ਰਹੇ ਹਨ।

ਕਾਂਗਰਸ ਸਰਕਾਰ ਆਪਣੀਆਂ ਆਰਥਿਕ ਕਮਜੋਰੀਆਂ ਅਤੇ ਦੀਵਾਲੀਆਪਣ ਨੂੰ ਲੁਕਾਉਣ ਲਈ ਆਪਣੇ ਹੀ ਲੋਕਾਂ ਨਾਲ ਧੋਖਾ ਕਮਾ ਰਹੀ ਹੈ :- ਖਹਿਰਾ

ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਬਿਜਲੀ ਦੇ ਟੈਰਿਫ ਰੇਟਾਂ ਵਿੱਚ ਭਾਰੀ ਵਾਧਾ ਕਰਕੇ, ਮਾਰਕੀਟ ਕਮੇਟੀ ਅਤੇ ਰੂਰਲ ਡਿਵਲੈਪਮੈਂਟ ਫੀਸ ਵਧਾ ਕੇ, ਮਨੋਰੰਜਨ ਅਤੇ ਪ੍ਰੋਫੈਸ਼ਨਲਾਂ ਨੂੰ ਚੋਰ ਦਰਵਾਜੇ ਰਾਹੀ ਟੈਕਸ ਲਗਾ ਕੇ, ਛੋਟੀ ਸੋਚ ਦਾ ਮੁਜਾਹਰਾ ਕਰਦੇ ਹੋਏ ਪੈਸੇ ਬਚਾਉਣ ਲਈ ਸਰਕਾਰੀ ਪ੍ਰਾਈਮਰੀ ਸਕੂਲ਼ਾਂ ਨੂੰ ਬੰਦ […]

‘ਆਪ’ ਨੇ ਵਿੱਤੀ ਸਾਲ ਦੌਰਾਨ ਵਿਧਾਨ ਸਭਾ ਦੀਆਂ ਘੱਟ ਤੋਂ ਘੱਟ 40 ਬੈਠਕਾਂ ਬੁਲਾਉਣ ਦੀ ਸਪੀਕਰ ਪਾਸੋਂ ਕੀਤੀ ਮੰਗ

-ਲੋਕ ਸਭਾ, ਰਾਜ ਸਭਾ ਅਤੇ ਹੋਰ ਰਾਜਾਂ ਦੀਆਂ ਵਿਧਾਨ ਸਭਾਵਾਂ ਵਾਂਗ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਾ ਵੀ ਟੀਵੀ ‘ਤੇ ਕੀਤਾ ਜਾਵੇ ਸਿੱਧਾ ਪ੍ਰਸਾਰਣ-ਅਮਨ ਅਰੋੜਾ ਚੰਡੀਗੜ, 24 ਅਕਤੂਬਰ 2017  ਆਮ ਆਦਮੀ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਨੂੰ ਇਕ ਮੰਗ ਪੱਤਰ ਦੇ ਕੇ ਵਿਧਾਨ ਸਭਾ […]