ਬਾਂਦੀਪੋਰਾ ‘ਚ ਫੌਜ ਨੇ ਸ਼ੁਰੂ ਕੀਤਾ ‘ਕਾਸੋ’ ਮੁਹਿੰਮ
ਸ਼੍ਰੀਨਗਰ— ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ‘ਚ ਫੌਜ ਦੇ ਜਵਾਨਾਂ ਦੀ ਟੀਮ ਵੱਲੋ ਫਿਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਸੂਚਨਾ ਮੁਤਾਬਕ ਬਾਂਦੀਪੋਰਾ ਜ਼ਿਲੇ ਦੇ ਹਾਜ਼ਿਨ ਇਲਾਕੇ ‘ਚ ਫੌਜ ਨੂੰ ਅੱਤਵਾਦੀਆਂ ਦੀ ਮੌਜ਼ੂਦਗੀ ਦਾ ਸ਼ੱਕ ਹੋਣ ‘ਤੇ ਫੌਜ ਦੀ ਰਾਸ਼ਟਰੀ ਰਾਈਫਲਜ਼ ਜੰਮੂ-ਕਸ਼ਮੀਰ ਪੁਲਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ ਅਤੇ ਸੀ. ਆਰ. ਪੀ. ਐੈੱਫ. […]




