ਪਨਾਮਾ ਪੇਪਰਸ ਕਾਂਡ : ਅਦਾਲਤ ਸਾਹਮਣੇ ਪੇਸ਼ ਹੋਏ ਪਾਕਿ ਦੇ ਵਿੱਤ ਮੰਤਰੀ
ਇਸਲਾਮਾਬਾਦ — ਪਾਕਿਸਤਾਨ ਦੇ ਵਿੱਤ ਮੰਤਰੀ ਅਤੇ ਗੱਦੀਓਂ ਲਾਹੇ ਗਏ ਨਵਾਜ਼ ਸ਼ਰੀਫ ਦੇ ਸਹਿਯੋਗੀ ਇਸਹਾਕ ਡਾਰ ਪਨਾਮਾ ਪੇਪਰਸ ਕਾਂਡ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ਵਿਚ ਬੁੱਧਵਾਰ ਨੂੰ ਭ੍ਰਿਸ਼ਟਾਚਾਰ-ਨਿਰੋਧੀ ਅਦਾਲਤ ਸਾਹਮਣੇ ਪੇਸ਼ ਹੋਏ। ਆਮਦਨੀ ਦੇ ਸਰੋਤਾਂ ਨਾਲੋਂ ਜ਼ਿਆਦਾ ਸੰਪੱਤੀ ਦੇ ਦੋਸ਼ਾਂ ਦੀ ਰਸਮੀ ਸੁਣਵਾਈ ਉਨ੍ਹਾਂ ਵਿਰੁੱਧ ਦੋ ਗਵਾਹਾਂ ਦੀ ਗਵਾਹੀ ਨਾਲ ਸ਼ੁਰੂ ਹੋਈ। ਸੁਪਰੀਮ ਕੋਰਟ ਵੱਲੋਂ […]




