ਸਪੇਨ ਵਿੱਚ ਤਣਾਅ ਸਿਖ਼ਰ ਉਤੇ ਪੁੱਜਿਆ
ਬਾਰਸੀਲੋਨਾ, ਸਪੇਨ ਵਿੱਚ ਅੱਜ ਉਦੋਂ ਤਣਾਅ ਸਿਖਰ ਉਤੇ ਪੁੱਜ ਗਿਆ, ਜਦੋਂ ਕੈਟੇਲੋਨੀਆ ਦੇ ਆਗੂਆਂ ਨੇ ਰਾਜਾ ਫੇਲਿਪ ਦੀ ਕੌਮੀ ਸਥਿਰਤਾ ਨੂੰ ਖ਼ਤਰੇ ਦੀ ਦਿੱਤੀ ਚਿਤਾਵਨੀ ਨੂੰ ਰੱਦ ਕਰਦਿਆਂ ਕੁੱਝ ਦਿਨਾਂ ਵਿੱਚ ਇਸ ਖਿੱਤੇ ਦੀ ਆਜ਼ਾਦੀ ਦਾ ਐਲਾਨ ਕਰਨ ਦਾ ਅਹਿਦ ਲਿਆ। ਰਾਜਾ ਫੇਲਿਪ ਛੇਵੇਂ ਨੇ ਆਜ਼ਾਦੀ ਪੱਖੀ ਲਹਿਰ ਨੂੰ ਗ਼ੈਰ ਕਾਨੂੰਨੀ ਤੇ ਗ਼ੈਰ ਜਮਹੂਰੀ ਦੱਸਿਆ […]




