May 7, 2026

ਪਰਦੇ ਤੋਂ ਦੂਰ ਰਹਿਣ ਵਾਲੇ ਹਨੀ ਸਿੰਘ ਅੱਜ ਵੀ ਸੋਸ਼ਲ ਮੀਡੀਆ ਰਾਹੀਂ ਜੁੜੇ ਹਨ ਪ੍ਰਸ਼ੰਸਕਾਂ ਨਾਲ

ਮੁੰਬਈ — ਯੋ ਯੋ ਹਨੀ ਸਿੰਘ ਨੂੰ ਭਾਰਤ ਦੇ ਸਭ ਤੋਂ ਪ੍ਰਸਿੱਧ ਗਾਇਕ ਤੇ ਰੈਪਰ ਕਲਾਕਾਰ ਮੰਨਿਆ ਜਾਂਦਾ ਹੈ। ਦੁਸਹਿਰੇ ਦੇ ਖਾਸ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਹਨੀ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦਿੱਤੀਆਂ ਅਤੇ ਆਪਣੇ ਅੰਦਰੋਂ ਰਾਵਣ (ਬੁਰਾਈ) ਨੂੰ ਮਾਰਨ ਦੀ ਵੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਹਾਲ ਹੀ ‘ਚ ਰਿਲੀਜ਼ ਹੋਈ […]

ਧੋਨੀ ਦੇ ਘਰ ਜਾ ਕੇ ਬੇਟੀ ਜੀਵਾ ਨੂੰ ਮਿਲੇ ਅਨੁਪਮ ਖੇਰ, ਟਵਿਟਰ ‘ਤੇ ਸਾਂਝਾ ਕੀਤਾ ਤਜਰਬਾ

ਰਾਂਚੀ – ਮੰਨੇ-ਪ੍ਰਮੰਨੇ ਅਭਿਨੇਤਾ ਅਨੁਪਮ ਖੇਰ ਦਾ ਕਹਿਣਾ ਹੈ ਕਿ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਦੀ 2 ਸਾਲ ਦੀ ਬੇਟੀ ਜੀਵਾ ਬੇਹੱਦ ਬੁੱਧੀਮਾਨ ਤੇ ਮਨੋਰੰਜਨ ਕਰਨ ਵਾਲੀ ਬੱਚੀ ਹੈ। ਅਸਲ ‘ਚ ਅਨੁਪਮ ਖੇਰ ਆਪਣੀ ਆਉਣ ਵਾਲੀ ਫਿਲਮ ‘ਰਾਂਚੀ ਡਾਇਰੀਜ਼’ ਦੀ ਪ੍ਰਮੋਸ਼ਨ ਦੇ ਸਿਲਸਿਲੇ ‘ਚ ਫਿਲਹਾਲ ਰਾਂਚੀ ‘ਚ ਹਨ। ਇਸ ਮੌਕੇ ਅਨੁਪਮ ਖੇਰ ਭਾਰਤੀ ਕ੍ਰਿਕਟਰ ਮਹਿੰਦਰ […]

ਮਾਂ ਦੀ ਸਪੋਰਟ ਨੇ ਹੀ ਦਿੱਤੀ ਕੈਂਸਰ ਨਾਲ ਲੜਨ ਦੀ ਤਾਕਤ : ਯੁਵਰਾਜ

ਸੋਲਨ — ਕ੍ਰਿਕਟਰ ਯੁਵਰਾਜ ਸਿੰਘ ਨੇ ਕਿਹਾ ਕਿ ਮਾਂ ਦੀ ਸਪੋਰਟ ਨਾਲ ਉਸ ਨੂੰ ਕੈਂਸਰ ਨਾਲ ਲੜਨ ਦੀ ਤਾਕਤ ਮਿਲੀ। ਇਸਦੇ ਇਲਾਵਾ ਖਿਡਾਰੀ ਦੀ ਕਦੇ ਨਾ ਹਾਰ ਮੰਨਣ ਦੀ ਭਾਵਨਾ ਤੇ ਦੇਸ਼ ਦੇ ਲੋਕਾਂ ਦਾ ਪਿਆਰ ਕੈਂਸਰ ਨਾਲ ਰਿਕਵਰੀ ਕਰਨ ਵਿਚ ਮਦਦਗਾਰ ਰਿਹਾ। ਯੁਵਰਾਜ ਸਿੰਘ ਮੰਗਲਵਾਰ ਨੂੰ ਸ਼ੂਲਿਨੀ ਵੀ. ਵੀ. ਵਿਚ ਯੂਵੀਕੈਨ ਫਾਊਂਡੇਸ਼ਨ ਦਾ ਇਕ […]