June 17, 2026

ਭਾਰਤੀ ਅਕਾਦਮੀਸ਼ੀਅਨ ਅਮਰੀਕਾ ਵਿੱਚ ਨਾਪਾ ਦੇ ਫੈਲੋ ਚੁਣੇ ਗਏ

ਵਾਸ਼ਿੰਗਟਨ, 3 ਅਕਤੂਬਰ ਭਾਰਤੀ ਅਕਾਦਮੀਸ਼ੀਅਨ ਪ੍ਰਜਾਪਤੀ ਤ੍ਰਿਵੇਦੀ (64) ਨੂੰ ਅਮਰੀਕਾ ਦੀ ਮਸ਼ਹੂਰ ਨੈਸ਼ਨਲ ਅਕੈਡਮੀ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਨਾਪਾ) ’ਚ ਫੈਲੋ ਚੁਣਿਆ ਗਿਆ ਹੈ। ਉਹ ਪਹਿਲੇ ਭਾਰਤੀ ਹਨ, ਜਿਨ੍ਹਾਂ ਨੂੰ ਨਾਪਾ ਲਈ ਚੁਣਿਆ ਗਿਆ ਹੈ। ਇਸ ਸਬੰਧੀ ਸਮਾਗਮ 16 ਅਤੇ 17 ਨਵੰਬਰ ਨੂੰ ਵਾਸ਼ਿੰਗਟਨ ’ਚ ਹੋਵੇਗਾ। ਨਾਪਾ ਆਜ਼ਾਦ, ਮੁਨਾਫ਼ੇ ਅਤੇ ਪੱਖਪਾਤ ਰਹਿਤ ਜਥੇਬੰਦੀ ਹੈ ਜਿਸ ਦੀ […]

ਵਿਜੇ ਮਾਲਿਆ ਗ੍ਰਿਫ਼ਤਾਰ ਜ਼ਮਾਨਤ ’ਤੇ ਰਿਹਾਅ

ਲੰਡਨ – ਹਵਾਲਾ ਮਾਮਲੇ ’ਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ।ਜ਼ਿਕਰਯੋਗ ਹੈ ਕਿ ਮਾਲਿਆ ਖਿਲਾਫ ਪਹਿਲਾ ਦੋਸ਼ ਪਤਰ ਦਾਇਰ ਕੀਤਾ ਗਿਆ ਸੀ।ਇਸ ’ਚ ਆਈ. ਡੀ.ਬੀ.ਆਈ. ਬੈਂਕ ਤੋਂ ਤਕਰੀਬਨ 9000 ਕਰੋੜ ਰੁਪਏ ਦਾ ਕਰਜ਼ਾ ਲੈਣ ‘ਚ ਧੋਖਾਧੜੀ ਦਾ ਦੋਸ਼ ਹੈ।ਇਹ ਕਰਜ਼ਾ ਮਾਲਿਆ ਨੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ […]

ਕੇਜਰੀਵਾਲ ਵੱਲੋਂ ਦੋ ਹਸਪਤਾਲਾਂ ’ਚ ਛਾਪੇ

ਨਵੀਂ ਦਿੱਲੀ, 3 ਅਕਤੂਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦੇ ਦੋ ਵੱਡੇ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ ਤੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਹਸਪਤਾਲਾਂ ਵਿੱਚ ਮਿਲਦੀਆਂ ਸਹੂਲਤਾਂ ਤੇ ਦਵਾਈਆਂ ਬਾਰੇ ਜਾਣਕਾਰੀ ਹਾਸਲ ਕੀਤੀ। ਮੁੱਖ ਮੰਤਰੀ ਅੱਜ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਤੇ ਜੀਬੀ ਪੰਤ ਹਸਪਤਾਲ ਪੁੱਜੇ ਤੇ ਕਤਾਰਾਂ ਵਿੱਚ ਖੜ੍ਹੇ ਲੋਕਾਂ ਤੋਂ ਦਵਾਈਆਂ […]