May 27, 2026

ਭਾਰਤ ਨੇ ਦੂਜਾ ਟੈਸਟ ਮੈਚ 257 ਦੌਡ਼ਾਂ ਨਾਲ ਜਿੱਤਿਆ

ਭਾਰਤੀ ਕਪਤਾਨ ਵਿਰਾਟ ਕੋਹਲੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੈਸਟ ਇੰਡੀਜ਼ ਦੇ ਬੱਲੇਬਾਜ਼ ਜਰਮੇਨ ਬਲੈਕਵੁੱਡ ਦੀ ਵਿਕਟ ਲੈਣ ਦੀ ਵਧਾਈ ਦਿੰਦਾ ਹੋਇਆ। ਭਾਰਤ ਨੇ ਜਮਾਇਕਾ ਦੇ ਕਿੰਗਸਟਨ ’ਚ ਸਬੀਨਾ ਪਾਰਕ ਵਿੱਚ ਖੇਡਿਆ ਇਹ ਦੂਜਾ ਟੈਸਟ ਮੈਚ 257 ਦੌਡ਼ਾਂ ਨਾਲ ਜਿੱਤ ਲਿਆ। ਵਿੰਡੀਜ਼ ਟੀਮ ਦੂਜੀ ਪਾਰੀ ’ਚ 468 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਦਿਆਂ 210 ਦੌਡ਼ਾਂ ’ਤੇ […]

ਪੰਤ ਨੇ ਵਿਕਟਕੀਪਿੰਗ ਵਿੱਚ ਧੋਨੀ ਨੂੰ ਪਛਾੜਿਆ

ਨੌਜਵਾਨ ਰਿਸ਼ਭ ਪੰਤ ਟੈਸਟ ਕ੍ਰਿਕਟ ਵਿੱਚ 50 ਬੱਲੇਬਾਜ਼ਾਂ ਨੂੰ ਸਭ ਤੋਂ ਤੇਜ਼ੀ ਨਾਲ ਆਊਟ ਕਰਨ ਵਾਲਾ ਭਾਰਤੀ ਵਿਕਟਕੀਪਰ ਬਣ ਗਿਆ ਹੈ। ਉਸ ਨੇ ਇਸ ਮਾਮਲੇ ਵਿੱਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵੀ ਪਛਾੜ ਦਿੱਤਾ ਹੈ। 21 ਸਾਲ ਦੇ ਪੰਤ ਨੇ ਐਤਵਾਰ ਨੂੰ 11ਵੇਂ ਟੈਸਟ ਮੈਚ ਦੌਰਾਨ ਆਪਣਾ 50ਵਾਂ ਸ਼ਿਕਾਰ ਕੀਤਾ। ਧੋਨੀ 15 ਟੈਸਟ ਮੈਚਾਂ […]

ਹਵਾਈ ਫੌਜ ਮੁਖੀ ਦੇ ਨਾਲ ਅਭਿਨੰਦਨ ਨੇ ਉਡਾਇਆ ਮਿਗ-21

ਨਵੀਂ ਦਿੱਲੀ – ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਫਰਵਰੀ ਵਿੱਚ ਪਾਕਿਸਤਾਨ ਦੀ ਹਿਰਾਸਤ ਤੋਂ ਛੁੱਟਣ ਤੋਂ ਬਾਅਦ ਪਹਿਲੀ ਵਾਰ ਜੰਗੀ ਜਹਾਜ਼ ਉੱਡਾਇਆ। ਉਸ ਦੇ ਨਾਲ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਵੀ ਜਹਾਜ਼ ਵਿੱਚ ਸੀ। ਦੋਵੇਂ ਮਿਗ-21 ਵਿੱਚ ਥੋੜ੍ਹੀ ਦੂਰ ਉੱਡੇ। ਹਵਾਈ ਫੌਜ ਮੁਖੀ ਵੀ ਮਿਗ-21 ਦੇ ਪਾਇਲਟ ਹਨ। ਉਨ੍ਹਾਂ ਨੇ ਕਾਰਗਿਲ ਯੁੱਧ […]