ਮਹਿਜ਼ ਇੱਕ ਮਹੀਨੇ ’ਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 17.02 ਲੱਖ ਈ-ਕਾਰਡ ਬਣਾਏ ਗਏ: ਬਲਬੀਰ ਸਿੰਘ ਸਿੱਧੂ
10 ਦਿਨਾਂ ਦੌਰਾਨ 1591 ਮਰੀਜ਼ ਵਿੱਚੋਂ 661 ਲਾਭਪਾਤਰੀਆਂ ਨੂੰ ਪ੍ਰਾਪਤ ਹੋਈਆਂ ਸਰਜਰੀ ਤੇ ਆਪ੍ਰੇਸ਼ਨ ਸਬੰਧੀ ਸਿਹਤ ਸਹੂਲਤਾਂ ਚੰਡੀਗੜ – ਸੂਬੇ ਦੇ ਲਗਭਗ 46 ਲੱਖ ਪਰਿਵਾਰਾਂ ਨੂੰ ‘ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਦੂਜੇ ਦਰਜੇ ਅਤੇ ਸਰਜਰੀ ਤੇ ਆਪ੍ਰੇਸ਼ਨ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਈ-ਕਾਰਡਜ਼ ਬਣਾਉਣ ਦਾ ਕੰਮ ਕਾਮਨ ਸਰਵਿਸ ਸੈਂਟਰਾਂ(ਸੀਐਸਸੀ) ਅਤੇ […]




