ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਕਰਾਟੇ ਵਿੱਚ ਜਿੱਤਿਆ ‘ਸੋਨ ਤਮਗਾ’
ਐਸ਼ਏ ਨਗਰ – ਅੱਠਵੀਂ ਸਟੇਟ ਓਕੀਨਾਵਾ ਸ਼ੋਰਿਨ (ਆਰ ਵਾਈ ਯੂ) ਕਰਾਟੇ ਚੈਂਪੀਅਨਸ਼ਿਪ 2019 ਵਿੱਚ ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼ -7 , ਮੁਹਾਲੀ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਗੁਰਨੂਰ ਸਿੰਘ ਨੇ ਸੋਨੇ ਦਾ ਤਮਗਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਦਾ ਆਯੋਜਨ ਲੁਧਿਆਣਾ ਕਰਾਟੇ ਐਸੋਸੀਏਸ਼ਨ ਵੱਲੋਂ ਜੀ.ਐਸ ਰਿਜ਼ੋਰਟਸ, ਆਲਮਗੀਰ ਰੋਡ, ਲੁਧਿਆਣਾ […]




