May 27, 2026

ਯੂ. ਐੱਸ. ਓਪਨ ਤੋਂ ਹਟੇ ਨੋਵਾਕ ਜੋਕੋਵਿਚ

ਦੁਨੀਆ ਦੇ ਨੰਬਰ ਇਕ ਖਿਡਾਰੀ ਅਤੇ ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਰਿਟਾਇਰ ਹਰਟ ਹੋ ਕੇ ਯੂ. ਐੱਸ. ਓਪਨ 2019 ਤੋਂ ਬਾਹਰ ਹੋ ਗਏ। ਸਰਬੀਆ ਦੇ ਇਸ ਖਿਡਾਰੀ ਦੇ ਇਕਦਮ ਬਾਹਰ ਹੋਣ ਨਾਲ ਸਵਿਟਜ਼ਰਲੈਂਡ ਦੇ ਸਟੇਨ ਵਾਵਰਿੰਕਾ ਕੁਆਰਟਰ ਫਾਈਨਲ ’ਚ ਪਹੁੰਚ ਗਏ। 23ਵੇਂ ਨੰਬਰ ਦੇ ਖਿਡਾਰੀ ਵਾਵਰਿੰਕਾ ਕੁਆਰਟਰ ਫਾਈਨਲ ’ਚ ਰੂਸ ਦੇ ਦਾਨਿਲ ਮੇਦਵੇਦੇਵ ਦਾ ਸਾਹਮਣਾ ਕਰਨਗੇ।ਐਤਵਾਰ […]

ਗ੍ਰਹਿ ਮੰਤਰਾਲੇ ਵੱਲੋਂ ਆਸਾਮ ਦੇ ਕੌਮੀ ਨਾਗਰਿਕਤਾ ਰਜਿਸਟਰ ਦੀ ਅੰਤਿਮ ਸੂਚੀ ਜਾਰੀ

19 ਲੱਖ ਲੋਕਾਂ ਨੂੰ ਸੂਚੀ ’ਚੋਂ ਕੱਢਿਆ, ਕੁੱਲ 3.11 ਕਰੋੜ ਲੋਕ ਸ਼ਾਮਲ ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰਾਲੇ ਆਸਾਮ ਦੀ ਨੈਸ਼ਨਲ ਰਜਿਸਟਰ ਆਫ ਸਿਟੀਜਨ ਦੀ ਅੰਤਿਮ ਸੂਚੀ ਜਾਰੀ ਹੋ ਗਈ ਹੈ। ਐੱਨਆਰਸੀ ਦੇ ਸੂਬਾ ਕੋਆਰਡੀਨੇਟਰ ਪ੍ਰਤੀਕ ਹਜੇਲਾ ਨੇ ਦੱਸਿਆ ਕਿ ਕੁਲ 3,11,004 (31 ਲੱਖ ਤੋਂ ਜਆਦਾ) ਵਿਅਕਤੀਆਂ ਨੂੰ ਅੰਤਿਮ ਸੂਚੀ ‘ਚ ਸ਼ਾਮਲ ਕਰਨ ਦੇ ਯੋਗ […]

ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਜੰਗ ਕੋਈ ਬਦਲ ਨਹੀਂ : ਕੁਰੈਸ਼ੀ

ਇਸਲਾਮਾਬਾਦ- ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਨੇ ਹੁਣ ਗੱਲਬਾਤ ਨਾਲ ਮਸਲਾ ਹੱਲ ਕਰਨ ਦੀ ਗੱਲ ਆਖੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਹ ਦੁਵੱਲੇ ਮੁੱਦਿਆਂ ‘ਤੇ ਭਾਰਤ ਨਾਲ ਗੱਲਬਾਤ ਲਈ ਤਿਆਰ ਹਨ ਪਰ ਭਾਰਤ ਵਿੱਚ ਪਾਕਿਸਤਾਨ ਨਾਲ ਗੱਲਬਾਤ ਕਰਨ ਲਈ ਮਾਹੌਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੰਗ ਕੋਈ ਵਿਕਲਪ ਨਹੀਂ ਹੈ। […]