May 7, 2026

ਜਾਧਵ ਨੂੰ ਅੱਜ ਮਿਲੇਗਾ ਕੌਂਸੁਲਰ ਐਕਸੈੱਸ, ਮਿਲਣ ਪਹੁੰਚੇ ਭਾਰਤੀ ਡਿਪਟੀ ਹਾਈ ਕਮਿਸ਼ਨਰ

ਪਾਕਿਸਤਾਨ ਦੀ ਜੇਲ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਲਈ ਅੱਜ ਵੱਡਾ ਦਿਨ ਹੈ। ਵੀਆਨਾ ਸੰਧੀ ਅਤੇ ਅੰਤਰਰਾਸ਼ਟਰੀ ਕੋਰਟ ਦੇ ਆਦੇਸ਼ ਦਾ ਪਾਲਣ ਕਰਦਿਆਂ ਅੱਜ ਪਾਕਿਸਤਾਨ ਜਾਧਵ ਨੂੰ ਕੌਂਸੁਲਰ ਐਕਸੈੱਸ ਦੇਵੇਗਾ। ਭਾਰਤ ਨੇ ਵੀ ਜਾਧਵ ਨੂੰ ਦਿੱਤੇ ਜਾਣੇ ਵਾਲੇ ਕੌਂਸੁਲਰ ਐਕਸੈੱਸ ਲਈ ਪਾਕਿਸਤਾਨ ਦੇ ਪ੍ਰਸਤਾਵ ਨੂੰ ਮੰਨ ਲਿਆ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਦੇ ਸਰਕਾਰੀ ਸੂਤਰਾਂ […]

ਕਰਤਾਰਪੁਰ ਕੋਰੀਡੋਰ ’ਤੇ ਭਾਰਤ-ਪਾਕਿ ਵਿਚਾਲੇ ਤੀਜੀ ਬੈਠਕ 4 ਸਤੰਬਰ ਨੂੰ

ਕਰਤਾਰਪੁਰ ਕੋਰੀਡੋਰ ’ਤੇ ਭਾਰਤ ਅਤੇ ਪਾਕਿਸਤਾਨੀ ਅਧਿਕਾਰੀਆਂ ਵਿਚਾਲੇ ਤੀਜੀ ਬੈਠਕ 4 ਸਤੰਬਰ ਨੂੰ ਹੋਵੇਗੀ। ਇਹ ਬੈਠਕ ਅਟਾਰੀ ਵਿਚ ਹੋਵੇਗੀ। ਇਹ ਗੱਲ ਸਮਾਚਾਰ ਏਜੰਸੀ ਐੱਨ.ਆਰ.ਆਈ. ਨੇ ਪਾਕਿਸਤਾਨ ਦੇ ਸੂਤਰਾਂ ਦੇ ਹਵਾਲੇ ਨਾਲ ਕਹੀ ਹੈ।ਸ਼ਰਧਾਲੂਆਂ ਲਈ ਵੀਜ਼ਾ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਰੋਹਾਂ ਵਿਚ ਸ਼ਾਮਲ […]

ਭਾਰਤ ਵਿਰੁੱਧ ਖਰਾਬ ਬੱਲੇਬਾਜ਼ੀ ਤੋਂ ਨਿਰਾਸ਼ ਵਿੰਡੀਜ਼ ਦੇ ਕੋਚ ਰੀਫਰ

ਵੈਸਟਇੰਡੀਜ਼ ਦੇ ਕੋਚ ਫਲਾਈਡ ਰੀਫਰ ਨੇ ਭਾਰਤ ਦੇ ਵਿਰੁੱਧ ਟੈਸਟ ਦੇ ਦੂਜੇ ਦਿਨ ਟੀਮ ਦੇ 87 ਦੌੜਾਂ ’ਤੇ 7 ਵਿਕਟਾਂ ਗੁਵਾਉਣ ’ਤੇ ਬੱਲੇਬਾਜ਼ੀ ਦੇ ਪ੍ਰਤੀ ਨਿਰਾਸ਼ ਹਨ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਧਾਮਕੇਦਾਰ ਸ਼ੁਰੂਆਤੀ ਸਪੈਲ ਨਾਲ ਵੈਸਟਇੰਡੀਜ਼ ਦੀ ਟੀਮ ਨੇ ਪਹਿਲੀ ਪਾਰੀ ’ਚ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ 7 ਵਿਕਟਾਂ ਗੁਆ ਦਿੱਤੀਆਂ […]