ਭਾਰਤੀ ਟੀਮ ’ਚ ਵਾਪਸੀ ਲਈ ਕਿਸੇ ਦਬਾਅ ’ਚ ਨਹੀਂ ਹਾਂ : ਵਿਜੇ
ਭਾਰਤੀ ਟੀਮ ਤੋਂ ਬਾਹਰ ਚਲ ਰਹੇ ਮੁਰਲੀ ਵਿਜੇ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰੀ ਟੀਮ ’ਚ ਵਾਪਸੀ ਲਈ ਉਹ ਕਿਸੇ ਦਬਾਅ ’ਚ ਨਹੀਂ ਹੈ ਅਤੇ ਉਹ ਜਿਸ ਵੀ ਟੀਮ ਦੇ ਨਾਲ ਖੇਡ ਰਹੇ ਹਨ, ਉਸ ਦੇ ਲਈ ਯੋਗਦਾਨ ਕਰਨਾ ਚਾਹੁਣਗੇ। ਵਿਜੇ ਨੇ ਭਾਰਤ ਲਈ ਅੰਤਿਮ ਮੈਚ ਦਸੰਬਰ 2018 ’ਚ ਪਰਥ ’ਚ ਆਸਟਰੇਲੀਆ ਖਿਲਾਫ ਦੂਜੇ ਟੈਸਟ […]




