ਮੁੰਬਾ ਨੇ ਗੁਜਰਾਤ ਨੂੰ 31-25 ਨਾਲ ਹਰਾਇਆ
ਯੂ ਮੁੰਬਾ ਨੇ ਆਲਰਾਊਂਡ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ ‘ਚ ਐਤਵਾਰ ਨੂੰ ਗੁਜਰਾਤ ਨੂੰ 31-25 ਨਾਲ ਹਰਾਇਆ। ਅਭੀਸ਼ੇਕ ਸਿੰਘ ਨੇ ਯੂ ਮੁੰਬਾ ਟੀਮ ਵਲੋਂ ਸੁਪਰ -10 ਦਾ ਸਕੋਰ ਬਣਾਇਆ। ਉਸ ਨੇ ਕੁਲ 11 ਅੰਕ ਹਾਸਲ ਕੀਤੇ। ਯੂ ਮੁੰਬਾ ਦੇ ਸੁਰਿੰਦਰ ਸਿੰਘ ਤੇ ਹਰਿੰਦਰ ਕੁਮਾਰ ਨੇ ਡਿਫੇਂਸ ‘ਚ ਵੀ ਸ਼ਾਨਦਾਰ ਖੇਡ […]




