May 27, 2026

ਮਾਰਿਨ ਨੇ ਚਾਈਨਾ ਓਪਨ ਬੈਡਮਿੰਟਨ ਦਾ ਖ਼ਿਤਾਬ ਜਿੱਤਿਆ

ਸ਼ੰਘਾਈ – ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਕੈਰੋਲੀਨਾ ਮਾਰਿਨ ਨੇ ਕਰੀਅਰ ਦੀ ਸਭ ਤੋਂ ਵੱਡੀ ਸੱਟ ਤੋਂ ਉਭਰਨ ਮਗਰੋਂ ਵਾਪਸੀ ਕਰਦਿਆਂ ਅੱਜ ਆਪਣਾ ਚਾਈਨਾ ਓਪਨ ਖ਼ਿਤਾਬ ਬਰਕਰਾਰ ਰੱਖਿਆ। ਸਪੇਨ ਦੀ ਇਸ ਖਿਡਾਰਨ ਨੇ ਅੱਠ ਮਹੀਨੇ ਮਗਰੋਂ ਵਾਪਸੀ ਕੀਤੀ ਹੈ।ਉਸ ਨੇ ਤਾਇਵਾਨ ਦੀ ਦੂਜਾ ਦਰਜਾ ਪ੍ਰਾਪਤ ਤਾਇ ਜ਼ੁ ਯਿੰਗ ਤੋਂ ਇੱਕ ਗੇਮ ਪੱਛੜਣ ਮਗਰੋਂ 65 ਮਿੰਟ […]

ਲਤਾ ਦੇ ਜਨਮ ਦਿਨ ਮੌਕੇ ਰਿਲੀਜ਼ ਹੋਵੇਗੀ ਪੁਸਤਕ ‘ਦੀਦੀ ਔਰ ਮੈਂ’

ਮੁੰਬਈ – ਜਗਤ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਆਪਣੇ 90ਵੇਂ ਜਨਮ ਦਿਨ ਮੌਕੇ ਭੈਣ ਮੀਨਾ ਮੰਗੇਸ਼ਕਰ ਵੱਲੋਂ ਰਚੀ ਜੀਵਨੀ ‘ਦੀਦੀ ਔਰ ਮੈਂ’ ਦਾ ਹਿੰਦੀ ਤਰਜਮਾ ਰਿਲੀਜ਼ ਕਰੇਗੀ। ਕਿਤਾਬ 29 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਤੋਂ ਇਕ ਦਿਨ ਬਾਅਦ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਹ ਮਰਾਠੀ ਵਿਚ ਛਪ ਚੁੱਕੀ ਹੈ। ਪੁਸਤਕ ਮੀਨਾ ਮੰਗੇਸ਼ਕਰ ਦੇ ਜੀਵਨ […]

‘ਸੇਕਰਡ ਗੇਮਜ਼ 2’ ਦੀ ਐਮੀ ਐਵਾਰਡਜ਼ ਨਾਮਜ਼ਦਗੀ ’ਤੇ ਸੈਫ਼ ਬਾਗੋਬਾਗ਼

ਮੁੰਬਈ – ਨੈੱਟਫਲਿਕਸ ’ਤੇ ਰਿਲੀਜ਼ ਹੋਈ ਡਿਜੀਟਲ ਸੀਰੀਜ਼ ‘ਸੇਕਰਡ ਗੇਮਜ਼-2’ ਨੂੰ ਕੌਮਾਂਤਰੀ ਐਮੀ ਐਵਾਰਡਜ਼ ਲਈ ਨਾਮਜ਼ਦ ਕੀਤੇ ਜਾਣ ’ਤੇ ਅਦਾਕਾਰ ਸੈਫ਼ ਅਲੀ ਖ਼ਾਨ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਸੈਫ਼ ਇਸ ਸੀਰੀਜ਼ ’ਚ ਪੁਲੀਸ ਅਫ਼ਸਰ ਸਰਤਾਜ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ। ਅਦਾਕਾਰ ਨੇ ਕਿਹਾ ਹੈ ਕਿ ਸੀਰੀਜ਼ ਇਸ ਨਾਮਜ਼ਦਗੀ ਦੀ ਹੱਕਦਾਰ ਹੈ। ਸਰਵੋਤਮ ਡਰਾਮਾ […]