May 27, 2026

ਹਰਿਆਣਾ ਨੇ ਪਟਨਾ ਨੂੰ 39-34 ਨਾਲ ਹਰਾਇਆ

ਵਿਕਾਸ ਕੰਡੋਲਾ (13 ਅੰਕ) ਦੇ ਸ਼ਾਨਦਾਰ ਖੇਡ ਦੇ ਦਮ ‘ਤੇ ਹਰਿਆਣਾ ਸਟੀਲਰਸ ਨੇ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਮੈਚ ‘ਚ ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੂੰ 39-34 ਨਾਲ ਹਰਾਇਆ। ਹਰਿਆਣਾ ਦੀ ਟੀਮ ਨੇ ਇਸ ਜਿੱਤ ਦੇ ਨਾਲ ਅੰਕ ਸੂਚੀ ‘ਚ ਤੀਜੇ ਸਥਾਨ ਨੂੰ ਮਜ਼ਬੂਤ ਕਰ ਲਿਆ। ਉਸਦੇ ਨਾਂ 17 ਮੈਚ ‘ਚ 59 ਅੰਕ […]

ਮੋਦੀ ਨੇ ਕਸ਼ਮੀਰੀ ਪੰਡਤਾਂ ਨੂੰ ਨਵੇਂ ਕਸ਼ਮੀਰ ਦੇ ਨਿਰਮਾਣ ਦਾ ਭਰੋਸਾ ਦਿੱਤਾ

ਹਿਊਸਟਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕਸ਼ਮੀਰੀ ਪੰਡਤਾਂ ਦੇ 17 ਮੈਂਬਰੀ ਵਫ਼ਦ ਨਾਲ ਉਚੇਚੇ ਤੌਰ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਨੂੰ ‘ਨਵੇਂ ਕਸ਼ਮੀਰ ਦੇ ਨਿਰਮਾਣ’ ਦਾ ਭਰੋਸਾ ਦਿੱਤਾ ਜੋ ਹਰ ਕਿਸੇ ਲਈ ਹੋਵੇਗਾ। ਉਨ੍ਹਾਂ ਵਫ਼ਦ ਨੂੰ ਦੱਸਿਆ,‘‘ਕਸ਼ਮੀਰ ’ਚ ਨਵੀਂ ਹਵਾ ਵਹਿ ਰਹੀ ਹੈ।’’ ਉਨ੍ਹਾਂ 30 ਸਾਲਾਂ ਤਕ ਧੀਰਜ ਰੱਖਣ ਲਈ ਕਸ਼ਮੀਰੀ ਪੰਡਤਾਂ ਦਾ ਧੰਨਵਾਦ […]

ਟੀ-20 ਦੱਖਣੀ ਅਫਰੀਕਾ ਨੇ ਭਾਰਤ ਨਾਲ ਲੜੀ ਬਰਾਬਰ ਕੀਤੀ

ਬੰਗਲੌਰ – ਕਪਤਾਨ ਕੁਇੰਟਨ ਡੀਕੌਕ ਦੇ ਨਾਬਾਦ ਨੀਮ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਅੱਜ ਇੱਥੇ ਤੀਜੇ ਅਤੇ ਆਖ਼ਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 19 ਗੇਂਦਾਂ ਬਾਕੀ ਰਹਿੰਦਿਆਂ ਨੌਂ ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ।ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੇਜ਼ਬਾਨ ਟੀਮ ਦੇ […]