ਲੜਾਕੂ ਜਹਾਜ਼ ਤੇਜਸ ਚ ਉਡਾਣ ਭਰਨਗੇ ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਤੇਜਸ ਲੜਾਕੂ ਜਹਾਜ਼ ‘ਚ ਉਡਾਣ ਭਰਨਗੇ। 19 ਸਤੰਬਰ ਨੂੰ ਰਾਜਨਾਥ ਸਿੰਘ ਦੀ ਇਹ ਉਡਾਣ ਬੈਂਗਲੁਰੂ ਤੋਂ ਹੋਵੇਗੀ। ਤੇਜਸ ਹਲਕਾ ਲੜਾਕੂ ਜਹਾਜ਼ ਹੈ, ਜਿਸ ਨੂੰ ਹਿੰਦੁਸਤਾਨ ਏਰੋਨੋਟਿਕਸ ਲਿਮਟਿਡ ਨੇ ਤਿਆਰ ਕੀਤਾ ਹੈ। 83 ਤੇਜਸ ਜਹਾਜ਼ਾਂ ਲਈ ਐੱਚ.ਏ.ਐੱਲ. ਨੂੰ ਕਰੀਬ 45 ਹਜ਼ਾਰ ਕਰੋੜ ਰੁਪਏ ਮਿਲਣਗੇ। ਇਸ ਬਾਰੇ ਜਲ ਸੈਨਾ ਸਟਾਫ਼ ਦੇ ਉੱਪ ਪ੍ਰਧਾਨ […]




