2 ਤੋਂ 3 ਹਫਤਿਆਂ ਚ ਪੂਰੀ ਤਰ੍ਹਾਂ ਲੀਹ ਤੇ ਆ ਜਾਵੇਗਾ ਸਾਊਦੀ ਅਰਬ ਦਾ ਤੇਲ ਉਤਪਾਦਨ
ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਤੇਲ ਸਰੋਤਾਂ ‘ਤੇ ਡ੍ਰੋਨ ਹਮਲੇ ਤੋਂ ਬਾਅਦ ਤੇਲ ਦੀਆਂ ਕੀਮਤਾਂ ‘ਚ ਭਾਰੀ ਵਾਧਾ ਆਇਆ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸਾਊਦੀ ਨੇ ਜਲਦ ਹੀ ਤੇਲ ਉਤਪਾਦਨ ਲੀਹ ‘ਤੇ ਆਉਣ ਦੀ ਗੱਲ ਆਖੀ ਹੈ। ਜਾਣਕਾਰੀ ਮੁਤਾਬਕ ਸਾਊਦੀ ਵੱਲੋਂ ਆਖਿਆ ਗਿਆ ਹੈ ਕਿ 2 […]




