May 2, 2026

ਪਾਕਿ ਨੇ ਮੰਨਿਆ-ਕਸ਼ਮੀਰ ਭਾਰਤ ਦਾ ਹਿੱਸਾ

ਜਨੇਵਾ – ਪਾਕਿਸਤਾਨ ਨੇ ਜਨੇਵਾ ’ਚ ਸੰਯੁਕਤਰਾਸ਼ਟ ਮਨੁੱਖੀ ਅਧਿਕਾਰ ਕੌਂਸਲ ’ਚ ਕਸ਼ਮੀਰ ਦਾ ਮੁੱਦਾ ਉਠਾਇਆ ਹੈ। ਇੱਥੇ ਪਾਕਿਸਤਾਨ ਨੇ ਜੰਮੂ–ਕਸ਼ਮੀਰ ਨੂੰ ਭਾਰਤ ਦਾ ਹਿੱਸਾ ਮੰਨਿਆ ਹੈ। ਯੂ.ਐਨ.ਐਚ.ਆਰ.ਸੀ. ਵਿੱਚ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਜੰਮੂ–ਕਸ਼ਮੀਰ ਭਾਰਤ ਦਾ ਰਾਜ ਹੈ। ਸ਼ਾਹ ਮਹਿਮੂਦ ਕੁਰੈਸ਼ੀਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ – ‘ਭਾਰਤ ਦੁਨੀਆ ਨੂੰ […]

ਹਰਿਆਣਾ ਸਰਕਾਰ ਵੱਲੋਂ ਸੂਬੇ ਦੀ ਜੇਲ੍ਹ ’ਚ ਲਗੇ ਜੈਮਰਾਂ ਨੂੰ ਅਪਗ੍ਰੇਡ ਕਰਨ ਨੂੰ ਮੰਜ਼ੂਰੀ

ਚੰਡੀਗੜ – ਹਰਿਆਣਾ ਸਰਕਾਰ ਸੂਬੇ ਵਿਚ ਵੱਖ-ਵੱਖ ਖੇਤਰਾਂ ਵਿਚ ਬੁਨਿਆਦੀ ਢਾਂਚੇ ਨੂੰ ਮਜਬੂਤੀ ਪ੍ਰਦਾਨ ਕਰਨ ਦੇ ਨਾਲ ਸੂਬੇ ਦੀ ਜੇਲਾਂ ਦੀ ਸੁਰੱਖਿਆ ਲਈ ਵੀ ਬੇਹੱਦ ਗੰਭੀਰ ਹੈ. ਸਰਕਾਰ ਨੇ ਸੂਬੇ ਦੀ ਚਾਰ ਜੇਲਾਂ ਵਿਚ ਸਥਾਪਿਤ ਸਟੇਟਿਕ 3ਜੀ ਸੈਲ ਫੋਨ ਜੈਮਰ ਨੂੰ 4ਜੀ ਵਿਚ ਅੱਪਗ੍ਰੇਡ ਕਰਨ ਲਈ 7.63 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ. […]

ਪੰਜਾਬ ਮੰਤਰੀ ਮੰਡਲ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਾਂਝਾ ਇਜਲਾਸ ਬਲਾਉਣ ਦਾ ਮਤਾ ਪਾਸ

ਸੁਲਤਾਨਪੁਰ ਲੋਧੀ ’ਚ ਲਿਆ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦਾ ਜਾਇਜ਼ਾ ਸੁਲਤਾਨਪੁਰ ਲੋਧੀ – ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਸੁਲਤਾਨਪੁਰ ਲੋਧੀ ਵਿਖੇ ਹੋਈ।ਦਰਅਸਲ, ਇਹ ਮੀਟਿੰਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰਸਮਰਪਿਤ ਸੀ। ਇਸੇ ਲਈ ਕੈਬਨਿਟ ਦੀ ਮੀਟਿੰਗ ਸੁਲਤਾਨਪੁਰ ਲੋਧੀ ਰੱਖਣ ਦਾ ਫ਼ੈਸਲਾ ਖ਼ੁਦ ਮੁੱਖਮੰਤਰੀ […]