May 2, 2026

ਟੈਸਟ ਸਲਾਮੀ ਬੱਲੇਬਾਜ਼ ਲਈ ਰੋਹਿਤ ਦਾ ਨਾਂ ਵਿਚਾਰਾਂਗੇ: ਪ੍ਰਸਾਦ

ਚੋਣ ਕਮੇਟੀ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਨੇ ਸੰਕੇਤ ਦਿੱਤੇ ਹਨ ਕਿ ਰੋਹਿਤ ਸ਼ਰਮਾ ਨੂੰ ਭਾਰਤ ਦੀ ਟੈਸਟ ਟੀਮ ਵਿੱਚ ਸਲਾਮੀ ਬੱਲੇਬਾਜ਼ ਵਜੋਂ ਮੌਕਾ ਮਿਲ ਸਕਦਾ ਹੈ, ਜਦਕਿ ਲੋਕੇਸ਼ ਰਾਹੁਲ ਦੀ ਬੱਲੇਬਾਜ਼ੀ ਦੀ ਵਿਗੜੀ ਲੈਅ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤੀ ਉਪ ਕਪਤਾਨ ਰੋਹਿਤ ਬੀਤੇ ਕੁੱਝ ਸਮੇਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ, ਪਰ ਟੀਮ […]

ਅਮਰੀਕੀ ਚੋਣਾਂ ’ਚ ਪੂਤਿਨ ਦੀ ਭੂਮਿਕਾ ਬਾਰੇ ‘ਖ਼ੁਲਾਸਾ’

ਅਮਰੀਕੀ ਏਜੰਟਾਂ ਨੇ ਰੂਸੀ ਸਰਕਾਰ ਦੇ ਇਕ ਅਜਿਹੇ ਉੱਚ ਪੱਧਰੀ ਸੂਤਰ ਨੂੰ ਬਚਾ ਕੇ ਬਾਹਰ ਕੱਢਿਆ ਹੈ ਜਿਸ ਨੇ ਕਬੂਲ ਕੀਤਾ ਹੈ ਕਿ 2016 ਦੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ’ਚ ਵਲਾਦੀਮੀਰ ਪੂਤਿਨ ਦੀ ਸਿੱਧੀ ਭੂਮਿਕਾ ਸੀ। ਅਮਰੀਕੀ ਮੀਡੀਆ ਸੀਐੱਨਐੱਨ ਦੀ ਰਿਪੋਰਟ ਮੁਤਾਬਕ ਇਹ ਵਿਅਕਤੀ ਅਮਰੀਕੀ ਖ਼ੁਫੀਆ ਏਜੰਸੀਆਂ ਨੂੰ ਦਹਾਕਿਆਂ ਤੋਂ ਸੂਚਨਾਵਾਂ ਦੇ ਰਿਹਾ ਸੀ। ਇਸ […]

ਟਰੰਪ ਨੇ ਭਾਰਤੀ ਅਮਰੀਕੀ ਨੂੰ ਫਲੋਰਿਡਾ ’ਚ ਸੰਘੀ ਜੱਜ ਨਿਯੁਕਤ ਕੀਤਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਭਾਰਤੀ ਅਮਰੀਕੀ ਨੂੰ ਫਲੋਰਿਡਾ ’ਚ ਸੰਘੀ ਜੱਜ ਨਿਯੁਕਤ ਕੀਤਾ ਹੈ। ਅਨੁਰਾਗ ਸਿੰਘਲ ਉਨ੍ਹਾਂ 17 ਸੰਘੀ ਜੱਜਾਂ ’ਚ ਸ਼ਾਮਿਲ ਹਨ, ਜਿਨ੍ਹਾਂ ਦੇ ਨਾਂ ਵਾਈਟ ਹਾਊਸ ਨੇ ਸੈਨੇਟ ਨੂੰ ਭੇਜੇ ਹਨ। ਜੇਕਰ ਉਨ੍ਹਾਂ ਦੇ ਨਾਂ ਨੂੰ ਸੈਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਜੇਮਸ ਆਈ ਕੋਹਨ ਦਾ ਸਥਾਨ ਲੈਣਗੇ। […]