May 2, 2026

ਭਾਰਤ ਨੂੰ 2021 ਤੱਕ ਮਿਲੇਗੀ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ : ਰੂਸ

ਮਾਸਕ – ਭਾਰਤ ਨੂੰ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਪਹਿਲੀ ਖੇਪ ਸਾਲ 2021 ਦੇ ਮੱਧ ਤੱਕ ਹਾਸਲ ਹੋਵੇਗੀ| ਰੂਸ ਦੇ ਉਪ ਪ੍ਰਧਾਨ ਮੰਤਰੀ ਯੂਰੀ ਬੋਰਿਸੋਵ ਨੇ ਕਿਹਾ ਕਿ ਐਸ-400 ਹਵਾ ਰੱਖਿਆ ਮਿਜ਼ਾਈਲ ਪ੍ਰਣਾਲੀ ਨੂੰ ਪਹਿਲਾਂ ਤੋਂ ਤੈਅ ਸਮੇਂ ਮੁਤਾਬਕ ਭਾਰਤ ਨੂੰ ਸੌਂਪ ਦਿੱਤਾ ਜਾਵੇਗਾ| ਬੋਰਿਸੋਵ ਨੇ ਕਿਹਾ ਕਿ ਪੇਸ਼ਗੀ ਭੁਗਤਾਨ ਹੋ ਚੁੱਕਾ ਹੈ […]

ਭਾਰਤ ਵਿਰੁੱਧ ਵੱਡੀ ਕਾਰਵਾਈ ਦੀ ਤਿਆਰੀ ਵਿੱਚ ਪਾਕਿ, ਮਸੂਦ ਨੂੰ ਵੀ ਕੀਤਾ ਰਿਹਾਅ

ਇਸਲਾਮਾਬਾਦ – ਪਾਕਿਸਤਾਨ ਇਕ ਵਾਰ ਫਿਰ ਭਾਰਤ ਦੇ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ ਕਰਨ ਰਿਹਾ ਹੈ| ਇਟੈਂਲੀਜੈਂਸ ਬਿਊਰੋ (92) ਨੇ ਰਾਜਸਥਾਨ ਨੇੜੇ ਭਾਰਤ-ਪਾਕਿਸਤਾਨ ਸੀਮਾ ਤੇ ਪਾਕਿਸਤਾਨੀ ਫੌਜੀਆਂ ਦੀ ਵਧੀਕ ਤਾਇਨਾਤੀ ਦੇ ਬਾਰੇ ਵਿਚ ਸਰਕਾਰ ਨੂੰ ਸਾਵਧਾਨ ਕੀਤਾ ਹੈ| ਇਸ ਦੇ ਨਾਲ ਹੀ ਕਿਹਾ ਹੈ ਕਿ ਪਾਕਿਸਤਾਨ ਇਕ ਵੱਡੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ| ਇਟੈਂਲੀਜੈਂਸ […]

ਪਲਾਸਟਿਕ ਨੂੰ ਅਲਵਿਦਾ ਕਹਿਣ ਦਾ ਵੇਲਾ ਆਇਆ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹੁਣ ਸਮਾਂ ਹੈ ਜਦੋਂ ਕੁੱਲ ਆਲਮ ਨੂੰ ਇਕਹਿਰੀ ਵਰਤੋ ਵਾਲੀ ਪਲਾਸਟਿਕ ਨੂੰ ਅਲਵਿਦਾ ਆਖ ਦੇਣੀ ਚਾਹੀਦੀ ਹੈ। ਸ੍ਰੀ ਮੋਦੀ ਧਰਾਤਲ ਨੂੰ ਮਾਰੂਥਲ ਬਣਨ ਤੋਂ ਰੋਕਣ ਦਾ ਸੱਦਾ ਦਿੰਦੀ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ (ਯੂਐੱਨਸੀਸੀਡੀ) ਨੂੰ ਸੰਬੋਧਨ ਕਰ ਰਹੇ ਸਨ। ਇਸ 14ਵੀਂ ਕਨਵੈਨਸ਼ਨ ਵਿੱਚ ਲਗਪਗ ਦੋ ਸੌ ਮੁਲਕਾਂ ਦੇ […]