May 2, 2026

ਹੜ ਪ੍ਰਭਾਵਿਤ ਖੇਤਰਾਂ ’ਤੇ ਮੁੱਖ ਮੰਤਰੀ ਵੱਲੋਂ 24 ਘੰਟੇ ਨਜ਼ਰ ਰੱਖੇ ਜਾਣ ਤੋਂ ਬਾਅਦ ਪ੍ਰਭਾਵਿਤ ਪਿੰਡਾਂ ਵਿੱਚ ਹਾਲਾਤ ਆਮ ਵਰਗੇ ਬਣਨ ਲੱਗੇ

ਵੱਖ-ਵੱਖ ਵਿਭਾਗਾਂ ਦੇ ਕਰੀਬ 25 ਹਜ਼ਾਰ ਕਾਮੇ ਜ਼ਮੀਨੀ ਪੱਧਰ ’ਤੇ ਕਰ ਰਹੇ ਹਨ ਰਾਹਤ ਮੁੜ ਵਸੇਬਾ ਤੇ ਮੁਰੰਮਤ ਦਾ ਕੰਮ ਚੰਡੀਗੜ – ਪੰਜਾਬ ਵਿੱਚ ਮੀਹਾਂ ਮਗਰੋਂ ਹੜਾਂ ਵਰਗੀ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਖੇਤਰਾਂ ਵਿੱਚ ਰਾਹਤ, ਮੁੜ ਵਸੇਬਾ ਅਤੇ ਬੁਨਿਆਦੀ ਢਾਂਚੇ ਨੂੰ ਮੁੜ ਲੀਹਾਂ ’ਤੇ ਖੜਾ ਕਰਨ ਦਾ ਕੰਮ ਤਕਰੀਬਨ ਮੁਕੰਮਲ ਹੋ ਗਿਆ ਹੈ। ਮੁੱਖ […]

ਟਰੰਪ ਵੱਲੋਂ ਭਾਰਤੀ-ਅਮਰੀਕੀ ਅਟਾਰਨੀ ਸ਼ਿਰੀਨ ਫੈਡਰਲ ਜੱਜ ਲਈ ਨਾਮਜ਼ਦ

ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਘੀ ਭਾਰਤੀ-ਅਮਰੀਕੀ ਅਟਾਰਨੀ ਸ਼ਿਰੀਨ ਮੈਥਿਊਜ਼ ਨੂੰ ਕੈਲੀਫੋਰਨੀਆ ਦੇ ਦੱਖਣੀ ਜ਼ਿਲ੍ਹੇ ਵਿਚ ਅਮਰੀਕੀ ਡਿਸਟ੍ਰਿਕਟ ਕੋਰਟ ਦੇ ਜੱਜ ਲਈ ਨਾਮਜ਼ਦ ਕੀਤਾ ਹੈ।ਜੇ ਮੈਥਿਊਜ਼ ਦੀ ਨਿਯੁਕਤੀ ਪੱਕੀ ਹੋ ਜਾਂਦੀ ਹੈ ਤਾਂ ਉਹ ਇਸ ਅਹੁਦੇ ’ਤੇ ਪਹੁੰਚਣ ਵਾਲੀ ਏਸ਼ਿਆਈ ਪ੍ਰਸ਼ਾਂਤ ਖਿੱਤੇ ਨਾਲ ਸਬੰਧਤ ਪਹਿਲੀ ਅਮਰੀਕੀ ਮਹਿਲਾ ਹੋਵੇਗੀ। ਸ਼ਿਰੀਨ ਆਰਟੀਕਲ ਤਿੰਨ ਤਹਿਤ ਦੱਖਣੀ ਜ਼ਿਲ੍ਹੇ ਵਿਚ ਫੈਡਰਲ […]

ਕਪਤਾਨ ਦੀ ਬਦੌਲਤ ਮਿਲੀ ਹੈਟ੍ਰਿਕ: ਬੁਮਰਾਹ

ਕਿਫ਼ਾਇਤੀ ਗੇਂਦਬਾਜ਼ੀ ਨਾਲ ਵੈਸਟ ਇੰਡੀਜ਼ ਬੱਲੇਬਾਜ਼ੀ ਦੀਆਂ ਧੱਜੀਆਂ ਉਡਾਉਣ ਵਾਲੇ ਜਸਪ੍ਰੀਤ ਬੁਮਰਾਹ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਕਿਹਾ ਕਿ ਇਹ ਹੈਟ੍ਰਿਕ ਉਸ ਦੀ ਬਦੌਲਤ ਮਿਲੀ ਹੈ। ਜਦੋਂ ਬੁਮਰਾਹ ਨੇ ਵੈਸਟ ਇੰਡੀਜ਼ ਦੇ ਲਗਾਤਾਰ ਤੀਜੇ ਬੱਲੇਬਾਜ਼ ਨੂੰ ਆਊਟ ਕੀਤਾ ਤਾਂ ਕੋਹਲੀ ਕਹਿ ਰਿਹਾ ਸੀ, ‘‘ਕਿੰਨਾ ਵਧੀਆ ਗੇਂਦਬਾਜ਼ ਹੈ ਇਹ! ਕਿੰਨਾ ਵਧੀਆ ਗੇਂਦਬਾਜ਼ ਹੈ।’’ਬੁਮਰਾਹ ਨੇ ਵੈਸਟ […]