May 2, 2026

ਕਰਤਾਰਪੁਰ ਕੋਰੀਡੋਰ ’ਤੇ ਭਾਰਤ-ਪਾਕਿ ਵਿਚਾਲੇ ਤੀਜੀ ਬੈਠਕ 4 ਸਤੰਬਰ ਨੂੰ

ਕਰਤਾਰਪੁਰ ਕੋਰੀਡੋਰ ’ਤੇ ਭਾਰਤ ਅਤੇ ਪਾਕਿਸਤਾਨੀ ਅਧਿਕਾਰੀਆਂ ਵਿਚਾਲੇ ਤੀਜੀ ਬੈਠਕ 4 ਸਤੰਬਰ ਨੂੰ ਹੋਵੇਗੀ। ਇਹ ਬੈਠਕ ਅਟਾਰੀ ਵਿਚ ਹੋਵੇਗੀ। ਇਹ ਗੱਲ ਸਮਾਚਾਰ ਏਜੰਸੀ ਐੱਨ.ਆਰ.ਆਈ. ਨੇ ਪਾਕਿਸਤਾਨ ਦੇ ਸੂਤਰਾਂ ਦੇ ਹਵਾਲੇ ਨਾਲ ਕਹੀ ਹੈ।ਸ਼ਰਧਾਲੂਆਂ ਲਈ ਵੀਜ਼ਾ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਰੋਹਾਂ ਵਿਚ ਸ਼ਾਮਲ […]

ਭਾਰਤ ਵਿਰੁੱਧ ਖਰਾਬ ਬੱਲੇਬਾਜ਼ੀ ਤੋਂ ਨਿਰਾਸ਼ ਵਿੰਡੀਜ਼ ਦੇ ਕੋਚ ਰੀਫਰ

ਵੈਸਟਇੰਡੀਜ਼ ਦੇ ਕੋਚ ਫਲਾਈਡ ਰੀਫਰ ਨੇ ਭਾਰਤ ਦੇ ਵਿਰੁੱਧ ਟੈਸਟ ਦੇ ਦੂਜੇ ਦਿਨ ਟੀਮ ਦੇ 87 ਦੌੜਾਂ ’ਤੇ 7 ਵਿਕਟਾਂ ਗੁਵਾਉਣ ’ਤੇ ਬੱਲੇਬਾਜ਼ੀ ਦੇ ਪ੍ਰਤੀ ਨਿਰਾਸ਼ ਹਨ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਧਾਮਕੇਦਾਰ ਸ਼ੁਰੂਆਤੀ ਸਪੈਲ ਨਾਲ ਵੈਸਟਇੰਡੀਜ਼ ਦੀ ਟੀਮ ਨੇ ਪਹਿਲੀ ਪਾਰੀ ’ਚ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ 7 ਵਿਕਟਾਂ ਗੁਆ ਦਿੱਤੀਆਂ […]

ਯੂ. ਐੱਸ. ਓਪਨ ਤੋਂ ਹਟੇ ਨੋਵਾਕ ਜੋਕੋਵਿਚ

ਦੁਨੀਆ ਦੇ ਨੰਬਰ ਇਕ ਖਿਡਾਰੀ ਅਤੇ ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਰਿਟਾਇਰ ਹਰਟ ਹੋ ਕੇ ਯੂ. ਐੱਸ. ਓਪਨ 2019 ਤੋਂ ਬਾਹਰ ਹੋ ਗਏ। ਸਰਬੀਆ ਦੇ ਇਸ ਖਿਡਾਰੀ ਦੇ ਇਕਦਮ ਬਾਹਰ ਹੋਣ ਨਾਲ ਸਵਿਟਜ਼ਰਲੈਂਡ ਦੇ ਸਟੇਨ ਵਾਵਰਿੰਕਾ ਕੁਆਰਟਰ ਫਾਈਨਲ ’ਚ ਪਹੁੰਚ ਗਏ। 23ਵੇਂ ਨੰਬਰ ਦੇ ਖਿਡਾਰੀ ਵਾਵਰਿੰਕਾ ਕੁਆਰਟਰ ਫਾਈਨਲ ’ਚ ਰੂਸ ਦੇ ਦਾਨਿਲ ਮੇਦਵੇਦੇਵ ਦਾ ਸਾਹਮਣਾ ਕਰਨਗੇ।ਐਤਵਾਰ […]