ਵਿਰਾਟ ਦਾ ਰਿਣੀ ਰਹੇਗਾ ਬੁਮਰਾਹ: ਹਰਭਜਨ
ਨਵੀਂ ਦਿੱਲੀ – ਫ਼ਿਰਕੀ ਗੇਂਦਬਾਜ਼ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਕਪਤਾਨ ਵਿਰਾਟ ਕੋਹਲੀ ਦਾ ਹਮੇਸ਼ਾ ਰਿਣੀ ਰਹੇਗਾ, ਜਿਵੇਂ ਉਹ 18 ਸਾਲ ਪਹਿਲਾਂ ਹੈਰਾਨੀਜਨਕ ਕੈਚ ਲਈ ਸਦਗੋਪਨ ਰਮੇਸ਼ ਦਾ ਸ਼ੁਕਰਗੁਜ਼ਾਰ ਹੈ, ਜਿਸ ਦੀ ਬਦੌਲਤ ਉਸ ਨੂੰ ਹੈਟ੍ਰਿਕ ਮਿਲੀ। ਟੈਸਟ ਕ੍ਰਿਕਟ ਵਿੱਚ ਭਾਰਤ ਲਈ ਪਹਿਲੀ ਹੈਟ੍ਰਿਕ ਬਣਾਉਣ ਵਾਲੇ ਹਰਭਜਨ ਨੇ ਬੁਮਰਾਹ ਦੇ ਪ੍ਰਦਰਸ਼ਨ ਦੀ […]




