June 20, 2026

ਰੋਜਰ ਫੈਡਰਰ ਦੀ ਜਿੱਤ

ਪੰਜ ਵਾਰ ਦੇ ਚੈਂਪੀਅਨ ਫੈਡਰਰ ਨੇ ਬਰਤਾਨੀਆ ਦੇ ਡਾਨ ਇਵਾਂਸ ’ਤੇ ਸਿਰਫ਼ 80 ਮਿੰਟ ਵਿੱਚ 6-2, 6-2, 6-1 ਨਾਲ ਆਸਾਨ ਜਿੱਤ ਦਰਜ ਕੀਤੀ। ਪਿਛਲੇ ਦੋ ਮੁਕਾਬਲਿਆਂ ਵਿੱਚ ਉਸ ਨੇ ਆਪਣਾ ਪਹਿਲਾ ਸੈੱਟ ਗੁਆਇਆ ਸੀ, ਜਿਸ ਕਾਰਨ 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੇ ਇਸ ਮੈਚ ਵਿੱਚ ਸ਼ੁਰੂ ਤੋਂ ਮਜ਼ਬੂਤ ਸ਼ੁਰੂਆਤ ਕੀਤੀ ਅਤੇ 48 ਵਿਨਰ ਮਾਰੇ। […]

ਮਹਾਰਾਸ਼ਟਰ ਵਿੱਚ ਕੈਮੀਕਲ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ 8 ਵਿਅਕਤੀਆਂ ਦੀ ਮੌਤ

ਧੂਲੇ – ਮਹਾਰਾਸ਼ਟਰ ਦੇ ਧੂਲੇ ਜ਼ਿਲੇ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਵਿਅਕਤੀ ਜ਼ਖਮੀ ਹੋ ਗਏ। ਜਿਕਰਯੋਗ ਹੈ ਕਿ ਹਾਦਸੇ ਵਾਪਰਨ ਸਮੇਂ ਫੈਕਟਰੀ ਵਿੱਚ ਲਗਭਗ 100 ਮਜ਼ਦੂਰ ਕੰਮ ਕਰ ਰਹੇ ਸਨ। ਮੌਕੇ ਤੇ ਪਹੁੰਚੀ ਪੁਲੀਸ ਨੇ ਜ਼ਖਮੀ ਮਜ਼ਦੂਰਾਂ ਨੂੰ […]

ਦਿੱਲੀ ਵਿੱਚ ਵੀ ਰਾਸ਼ਟਰੀ ਨਾਗਰਿਕਤਾ ਰਾਜਿਸਟਰੇਸ਼ਨ ਕਰਨ ਦੀ ਲੋੜ : ਮਨੋਜ ਤਿਵਾੜੀ

ਆਸਾਮ – ਆਸਾਮ ਵਿੱਚ ਰਾਸ਼ਟਰੀ ਨਾਗਰਿਕਤਾ ਰਜਿਸਟਰੇਸ਼ਨ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਗਈ ਹੈ। ਐਨ.ਆਰ.ਸੀ. ਦੀ ਅੰਤਿਮ ਲਿਸਟ ਵਿੱਚ ਲਗਭਗ 19 ਲੱਖ ਲੋਕਾਂ ਦੇ ਨਾਂ ਸ਼ਾਮਲ ਨਹੀਂ ਹਨ। ਇਹ ਲੋਕ ਤੁਰੰਤ ਟ੍ਰਿਬਿਊਨਲ ਜਾ ਕੇ ਇਸ ਦੇ ਵਿਰੁੱਧ ਅਪੀਲ ਦਾਇਰ ਕਰ ਸਕਦੇ ਹਨ। ਇਸ ਦਰਮਿਆਨ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਦਾ ਬਿਆਨ ਆਇਆ ਹੈ। ਉਨ੍ਹਾਂ […]