ਮੂਣਕ ‘ਚ ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਛੱਤ-2 ਬੱਚਿਆਂ ਦੀ ਮੌਤ
ਮੂਣਕ – ਸਹਿਰ ਦੀ ਬਾਜੀਗੀਰ ਬਸਤੀ ਵਿੱਚ ਮਕਾਨ ਡਿੱਗਣ ਦੇ ਕਾਰਨ ਪਰਿਵਾਰ ਦੇ ਦੋ ਬੱਚਿਆ ਦੀ ਮੌਤ ਤੇ ਚਾਰ ਵਿਅਕਤੀ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਹਿਰ ਦੀ ਬਾਜੀਗੀਰ ਬਸਤੀ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਦੇ ਕਾਰਨ ਸੁੱਤੇ ਪਏ ਮਜਦੂਰ ਪਰਿਵਾਰ ਦੇ ਮੁੱਖੀ ਮੁਨਸੀ ਰਾਮ ਸਮੇਤ ਕਰੀਬ ਦਰਜਨ […]




