ਚੀਨ ਦੀ ਕੋਇਲਾ ਖਾਨ ਵਿੱਚ ਧਮਾਕੇ ਕਾਰਨ 14 ਵਿਅਕਤੀਆਂ ਦੀ ਮੌਤ
ਬੀਜਿੰਗ – ਚੀਨ ਦੇ ਗੁਇਝੌ ਸੂਬੇ ਵਿੱਚ ਅੱਜ ਇਕ ਕੋਇਲਾ ਖਾਨ ਵਿੱਚ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਅੱਜ ਤੜਕੇ ਤਕਰੀਬਨ 1.30 ਵਜੇ ਆਨਲੋਂਗ ਕਾਊਂਟੀ ਵਿੱਚ ਵਾਪਰਿਆ| ਜਿਕਰਯੋਗ ਹੈ ਕਿ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਉੱਥੇ 23 ਵਰਕਰ ਕੰਮ ਕਰ ਰਹੇ ਸਨ| ਰੈਸਕਿ.ਊ […]




