April 24, 2026

ਮੰਧਾਨਾ ਆਈਸੀਸੀ ਇੱਕ ਰੋਜ਼ਾ ਤੇ ਟੀ-20 ਟੀਮ ’ਚ

ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਸਾਲ ਦੀ ਇੱਕ ਰੋਜ਼ਾ ਅਤੇ ਟੀ-20 ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਕ ਰੋਜ਼ਾ ਟੀਮ ਵਿੱਚ ਮੰਧਾਨਾ ਦੇ ਨਾਲ ਝੂਲਣ ਗੋਸਵਾਮੀ, ਪੂਨਮ ਯਾਦਵ ਅਤੇ ਸ਼ਿਖਾ ਪਾਂਡੇ ਨੂੰ ਵੀ ਥਾਂ ਮਿਲੀ ਹੈ, ਜਦਕਿ ਟੀ-20 ਟੀਮ ਵਿੱਚ ਉਸ ਦੇ ਨਾਲ ਹਰਫ਼ਨਮੌਲਾ ਦੀਪਤੀ ਸ਼ਰਮਾ ਹੈ। 23 […]

ਵਿੰਡੀਜ਼ ਖ਼ਿਲਾਫ਼ ਵਾਪਸੀ ਲਈ ਅੱਜ ਉਤਰੇਗਾ ਭਾਰਤ

ਵੈਸਟ ਇੰਡੀਜ਼ ਖ਼ਿਲਾਫ਼ ਜਿੱਤ ਦਰਜ ਕਰਕੇ ਲੜੀ ਵਿੱਚ ਵਾਪਸੀ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਭਾਰਤੀ ਟੀਮ ਸਾਹਮਣੇ ਬੁੱਧਵਾਰ ਨੂੰ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਪਣੀ ਗੇਂਦਬਾਜ਼ੀ ਦੀ ਲੈਅ ਸੁਧਾਰਨ ਦੀ ਚੁਣੌਤੀ ਹੋਵੇਗੀ। ਇੱਥੇ ਤਿੰਨ ਮੈਚਾਂ ਦੀ ਲੜੀ ਜਿੱਤਣ ਨਾਲ ਬਤੌਰ ਕਪਤਾਨ ਕੀਰੋਨ ਪੋਲਾਰਡ ਦਾ ਕੱਦ ਵਧੇਗਾ। ਹਾਲਾਂਕਿ ਬੱਲੇਬਾਜ਼ਾਂ ਦੀ ਮਦਦਗਾਰ ਇਸ ਪਿੱਚ ’ਤੇ ਵਿਰਾਟ ਕੋਹਲੀ […]

ਬੁਮਰਾਹ ਨੇ ਟੀਮ ਨਾਲ ਅਭਿਆਸ ਕੀਤਾ

ਜਸਪ੍ਰੀਤ ਬੁਮਰਾਹ ਨੇ ਭਾਰਤੀ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਪੁਰਾਣੇ ਐਕਸ਼ਨ ਨਾਲ ਗੇਂਦਬਾਜ਼ੀ ਕੀਤੀ, ਜਦਕਿ ਪ੍ਰਿਥਵੀ ਸ਼ਾਅ ਨੇ ਟ੍ਰੇਨਰ ਨਿੱਕ ਵੈੱਬ ਨਾਲ ਅਭਿਆਸ ਕੀਤਾ। ਹਾਲਾਂਕਿ ਬੁਮਰਾਹ ਪੂਰੀ ਤਰ੍ਹਾਂ ਫਿੱਟ ਨਜ਼ਰ ਨਹੀਂ ਆਏ। ਉਹ ਮਾਸਪੇਸ਼ੀਆਂ ’ਚ ਖਿੱਚਾਅ ਕਾਰਨ ਬਾਹਰ ਹੈ, ਪਰ ਅਗਲੇ ਸਾਲ ਨਿਊਜ਼ੀਲੈਂਡ ਦੌਰੇ ਲਈ ਉਸ ਦੇ ਫਿੱਟ ਹੋਣ ਦੀ ਉਮੀਦ ਹੈ। ਇਸੇ ਤਰ੍ਹਾਂ ਸ਼ਾਅ […]