ਫਿਲਮ ‘ਗਲੀ ਬੁਆਏ’ ਆਸਕਰ ਦੀ ਦੌੜ ਤੋਂ ਬਾਹਰ ਹੋਈ
ਨਿਰਦੇਸ਼ਕ ਜ਼ੋਇਆ ਅਖਤਰ ਦੀ ਫਿਲਮ ‘ਗਲੀ ਬੁਆਏ’ ਆਸਕਰ ਦੀ ਕੌਮਾਂਤਰੀ ਫੀਚਰ ਫਿਲਮ ਸ਼੍ਰੇਣੀ ਤੋਂ ਬਾਹਰ ਹੋ ਗਈ ਹੈ। ਅਦਾਕਾਰ ਰਣਵੀਰ ਸਿੰਘ ਦੇ ਅਭਿਨੈ ਵਾਲੀ ਇਹ ਫਿਲਮ ਟੌਪ- 10 ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਨਾਕਾਮ ਰਹੀ। ਇਸ ਤੋਂ ਅਗਲੇ ਰਾਊਂਡ ਵਿੱਚ 92ਵੇਂ ਅਕਾਦਮੀ ਪੁਰਸਕਾਰ ਲਈ ਵੋਟਿੰਗ ਹੋਵੇਗੀ। ਇਸ ਸ਼੍ਰੇਣੀ ਲਈ 91 ਫਿਲਮਾਂ ਦੀ ਚੋਣ ਕੀਤੀ ਗਈ […]




