October 3, 2026

ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਲਈ 4 ਕਰੋੜ ਜਾਰੀ

ਬਠਿੰਡਾ – ਸੂਬਾ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਇੱਥੋ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਸੁਧਾਰ ਲਈ 18 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਉਪਰੰਤ ਹੁਣ ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਲਾਕਾ ਨਿਵਾਸੀਆਂ ਦੀ ਚੰਗੀ ਸਿਹਤ ਸਹੂਲਤ ਲਈ ਸਿਵਲ ਹਸਪਤਾਲ ਬਠਿੰਡਾ ਨੂੰ ਲਗਭਗ 4 ਕਰੋੜ ਰੁਪਏ ਦੀ ਰਾਸ਼ੀ […]

ਦੱ. ਅਫਰੀਕਾ ਨੇ ਭਾਰਤ ਦੌਰੇ ਲਈ ਟੈਸਟ ਟੀਮ ਐਲਾਨੀ

ਦੱਖਣੀ ਅਫਰੀਕਾ ਨੇ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੌਰੇ ਲਈ ਆਪਣੀ ਟੈਸਟ ਟੀਮ ਵਿਚ ਤੇਜ਼ ਗੇਂਦਬਾਜ਼ ਐਨਰਿਚ, ਨੋਰਤਜੇ, ਵਿਕਟਕੀਪਰ ਬੱਲੇਬਾਜ਼ ਰੂਡੀ ਸੇਕੇਂਡ ਤੇ ਸਪਿਨਰ ਸੇਨੂਰਨ ਮੁਥੁਸਾਮੀ ਨੂੰ ਸ਼ਾਮਲ ਕੀਤਾ ਹੈ।12 ਮੈਂਬਰੀ ਟੀਮ ਦੀ ਕਪਤਾਨੀ ਫਾਫ ਡੂ ਪਲੇਸਿਸ ਕਰੇਗਾ, ਜਿਸ ਨਾਲ ਅਗਵਾਈ ਵਿਚ ਬਦਲਾਅ ਦੀਆਂ ਸਾਰੀਆਂ ਅਟਕਲਾਂ ਦਾ ਅੰਤ ਹੋ ਗਿਆ ਹੈ। ਤੇਮਬਾ ਬਾਵੂਮਾ ਨੂੰ […]

ਮਜ਼ੇਦਾਰ ਹੋਵੇਗਾ ‘ਦਿਲ ਚਾਹਤਾ ਹੈ’ ਦਾ ਸੀਕੁਅਲ: ਅਕਸ਼ੈ ਖੰਨਾ

ਸੀਕੁਅਲ ਬਹੁਤ ਮਜ਼ੇਦਾਰ ਹੋਵੇਗਾ ਜਦੋਂ ਇਸ ਦੇ ਸਾਰੇ ਮੁੱਖ ਕਲਾਕਾਰ- ਆਮਿਰ ਖ਼ਾਨ, ਸੈਫ ਅਲੀ ਖ਼ਾਨ ਅਤੇ ਉਹ- 50 ਸਾਲ ਦੀ ਉਮਰ ਤੋਂ ਟੱਪ ਜਾਣਗੇ।ਦੋਸਤੀ ’ਤੇ ਆਧਾਰਿਤ ਫ਼ਰਹਾਨ ਅਖ਼ਤਰ ਦੀ ਫਿਲਮ ‘ਦਿਲ ਚਾਹਤਾ ਹੈ’ ਨੂੰ ਰਿਲੀਜ਼ ਹੋਇਆਂ 18 ਵਰ੍ਹੇ ਹੋ ਗਏ ਹਨ। ਜਦੋਂ ਇਸ ਦੇ ਕਲਾਕਾਰਾਂ ਬਾਰੇ ਪੁੱਛਿਆ ਗਿਆ ਤਾਂ ਅਕਸ਼ੈ ਨੇ ਕਿਹਾ, ‘‘ਮੈਂ ਹਮੇਸ਼ਾ ਫ਼ਰਹਾਨ […]