April 23, 2026

ਸੰਸਦ ਵਲੋਂ ਖ਼ਪਤਕਾਰ ਸੁਰੱਖਿਆ ਬਿੱਲ ਪਾਸ

ਸੰਸਦ ਵਿੱਚ ਅੱਜ ਖ਼ਪਤਕਾਰ ਸੁਰੱਖਿਆ ਬਿੱਲ, 2019 ਪਾਸ ਕਰ ਦਿੱਤਾ ਗਿਆ। ਇਹ ਬਿੱਲ ਖ਼ਪਤਕਾਰ ਸੁਰੱਖਿਆ ਐਕਟ, 1986 ਦੀ ਥਾਂ ਲਵੇਗਾ। ਇਸ ਬਿੱਲ ਨੂੰ ਲੋਕ ਸਭਾ ਵਲੋਂ ਪਹਿਲਾਂ ਹੀ ਪਾਸ ਕਰ ਦਿੱਤਾ ਗਿਆ ਸੀ ਅਤੇ ਅੱਜ ਰਾਜ ਸਭਾ ਨੇ ਜ਼ੁਬਾਨੀ ਵੋਟ ਨਾਲ ਬਿੱਲ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।ਟੀਐੱਮਸੀ ਦੇ ਡੈਰੇਕ ਓ’ ਬਰਾਇਨ ਅਤੇ ਸੀਪੀਆਈ ਦੇ […]

ਦਿੱਲੀ ’ਚ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਛੇ ਮੌਤਾਂ

ਨਵੀਂ ਦਿੱਲੀ – ਕੌਮੀ ਰਾਜਧਾਨੀ ਦੇ ਜ਼ਾਕਿਰ ਨਗਰ ਵਿਚ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਜਾਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਇਮਾਰਤ ਦੀ ਪਾਰਕਿੰਗ ਵਿੱਚ ਖੜ੍ਹੀਆਂ ਸੱਤ ਕਾਰਾਂ ਤੇ ਦਰਜਨ ਤੋਂ ਵੱਧ ਮੋਟਰਸਾਈਕਲ ਵੀ ਅੱਗ ਵਿੱਚ ਲਪੇਟ ਵਿੱਚ ਆਉਣ […]

ਮੈਕੁਲਮ ਨੇ ਕ੍ਰਿਕਟ ਤੋਂ ਸੰਨਿਆਸ ਲਿਆ

ਨਿਊਜ਼ੀਲੈਂਡ ਦਾ ਸਾਬਕਾ ਕਪਤਾਨ ਬਰੈਂਡਨ ਮੈਕੁਲਮ ਗਲੋਬਲ ਟੀ-20 ਕੈਨੇਡਾ ਦੇ ਸਮਾਪਤ ਹੋਣ ਮਗਰੋਂ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈ ਲਵੇਗਾ। ਟੋਰਾਂਟੋ ਨੈਸ਼ਨਲਜ਼ ਵੱਲੋਂ ਖੇਡ ਰਹੇ ਮੈਕੁਲਮ ਨੇ 2016 ਵਿੱਚ ਕੌਮਾਂਤਰੀ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲਿਆ ਸੀ, ਪਰ ਉਹ ਵਿਸ਼ਵ ਪੱਧਰ ’ਤੇ ਟੀ-20 ਲੀਗ ਵਿੱਚ ਖੇਡ ਰਿਹਾ ਸੀ। ਇਸ 37 ਸਾਲ ਦੇ ਖਿਡਾਰੀ […]