April 23, 2026

ਹਰਿਆਣਾ ਸਰਕਾਰ ਨੇ ਸਾਬਕਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਦਿਹਾਂਤ ‘ਤੇ ਦੋ ਦਿਨ ਦਾ ਸੋਗ ਐਲਾਨਿਆ

ਚੰਡੀਗੜ – ਹਰਿਆਣਾ ਸਰਕਾਰ ਨੇ ਸਾਬਕਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਦਿਹਾਂਤ ‘ਤੇ ਵਿਛੜੀ ਰੂਹ ਦੇ ਸਨਮਾਨ ਵਿਚ ਸੂਬੇ ਵਿਚ ਦੋ ਦਿਨ ਦਾ ਸਰਕਾਰੀ ਸੋਗ ਐਲਾਨਿਆ ਹੈ| ਉਨਾਂ ਦਾ ਦਿਹਾਂਤ 6 ਅਗਸਤ, 2019 ਨੂੰ ਏਮਸ ਹਸਪਤਾਲ, ਨਵੀਂ ਦਿੱਲੀ ਵਿਚ ਹੋਇਆ ਸੀ| ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਇਕ ਪੱਤਰ ਦੇ ਅਨੁਸਾਰ 7 ਤੇ 8 ਅਗਸਤ, […]

ਪਾਕਿ ਵਿੱਚ ਧਮਾਕਾ, ਇਕ ਦੀ ਮੌਤ, 9 ਜ਼ਖਮੀ

ਇਸਲਾਮਾਬਾਦ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਨੌਸ਼ੇਰਾ ਜ਼ਿਲੇ ਦੇ ਅਜ਼ਾਖੇਲ ਇਲਾਕੇ ਵਿਚ ਬੁੱਧਵਾਰ ਨੂੰ ਧਮਾਕਾ ਹੋਇਆ| ਪੁਲੀਸ ਮੁਤਾਬਕ ਇਸ ਧਮਾਕੇ ਵਿਚ ਬੰਬ ਰੋਧੂ ਦਸਤੇ ਦੇ ਦੋ ਅਧਿਕਾਰੀਆਂ ਸਮੇਤ ਘੱਟੋ-ਘੱਟ 9 ਵਿਅਕਤੀ ਜ਼ਖਮੀ ਹੋਏ ਹਨ| ਇਹ ਧਮਾਕਾ ਉਦੋਂ ਹੋਇਆ ਜਦੋਂ ਬੰਬ ਰੋਧੂ ਦਸਤਾ ਇਕ ਘਰ ਦੇ ਕਰੀਬ ਪਏ ਸਿਲੰਡਰ ਤੇ ਲੱਗੇ ਵਿਸਫੋਟਕਾਂ ਨੂੰ ਬੇਅਸਰ […]

ਦੀਪਕ ਚਾਹਰ ਦਾ ਵਿੰਡੀਜ਼ ਟੀਮ ਵਿਰੁੱਧ ਧਮਾਕੇਦਾਰ ਪ੍ਰਦਰਸ਼ਨ

ਚੇਨਈ ਸੁਪਰ ਕਿੰਗਸ ਟੀਮ ਦੇ ਨਾਲ ਜੁੜ ਕੇ ਰਾਤੋਂ ਰਾਤ ਚਰਚਾ ‘ਚ ਆਏ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਦੂਜੇ ਟੀ-20 ਮੈਚ ‘ਚ ਯਾਦਗਾਰ ਪ੍ਰਦਰਸ਼ਨ ਕੀਤਾ। ਗੁਆਨਾ ਦੇ ਮੈਦਾਨ ‘ਤੇ ਹੋਏ ਮੈਚ ‘ਚ ਦੀਪਕ ਨੇ ਪਹਿਲਾਂ ਹੀ 2 ਓਵਰਾਂ ‘ਚ ਵੈਸਟਇੰਡੀਜ਼ ਦੇ ਟਾਪ ਆਰਡਰ ਨੂੰ ਲੜਖੜਾ ਦਿੱਤਾ ਤੇ 3 ਵਿਕਟਾਂ ਹਾਸਲ ਕੀਤੀਆਂ। […]