April 23, 2026

ਆਸਟਰੇਲੀਆ ਦੀ ਇੰਗਲੈਂਡ ’ਤੇ ਵੱਡੀ ਜਿੱਤ

ਨਾਥਨ ਲਿਓਨ ਅਤੇ ਪੈਟ ਕਮਿਨਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਇੰਗਲੈਂਡ ਨੂੰ ਪਹਿਲੇ ਐਸ਼ੇਜ਼ ਟੈਸਟ ਕ੍ਰਿਕਟ ਮੈਚ ਵਿੱਚ 251 ਦੌੜਾਂ ਨਾਲ ਕਰਾਰੀ ਸ਼ਿਕਸਤ ਦੇ ਕੇ 18 ਸਾਲ ਮਗਰੋਂ ਬ੍ਰਿਟਿਸ਼ ਧਰਤੀ ’ਤੇ ਲੜੀ ਜਿੱਤਣ ਲਈ ਮਜ਼ਬੂਤ ਨੀਂਹ ਰੱਖੀ। ਇੰਗਲੈਂਡ ਦੀ ਟੀਮ 398 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਵੇਂ ਦਿਨ ਲੰਚ ਮਗਰੋਂ […]

ਲਾਇਨਲ ਮੈਸੀ ਸੱਟ ਕਾਰਨ ਟੀਮ ’ਚੋਂ ਬਾਹਰ

ਬਾਰਸੀਲੋਨਾ ਦਾ ਕਪਤਾਨ ਲਾਇਨਲ ਮੈਸੀ ਲਾ ਲੀਗਾ ਸ਼ੁਰੂ ਹੋਣ ਤੋਂ ਪਹਿਲਾਂ ਜ਼ਖ਼ਮੀ ਹੋ ਗਿਆ ਹੈ ਅਤੇ ਉਹ ਟੀਮ ਨਾਲ ਅਮਰੀਕਾ ਦੌਰੇ ’ਤੇ ਨਹੀਂ ਜਾਵੇਗਾ। ਮੈਸੀ ਦੇ ਸੱਜੇ ਪੈਰ ਵਿੱਚ ਸੱਟ ਲੱਗਣ ਕਾਰਨ ਟੀਮ ਨਾਲ ਫਲੋਰੀਡਾ ਨਹੀਂ ਜਾ ਰਿਹਾ, ਜਿੱਥੇ ਉਸ ਦੀ ਟੀਮ ਨੇ ਬੁੱਧਵਾਰ ਨੂੰ ਮਿਆਮੀ ਵਿੱਚ ਨੈਪੋਲੀ ਖ਼ਿਲਾਫ਼ ਦੋਸਤਾਨਾ ਮੈਚ ਖੇਡਣਾ ਹੈ। ਬਾਰਸੀਲੋਨਾ ਨੇ […]

ਵਿਦੇਸ਼ ਮੰਤਰੀ ਦਾ ਚੀਨ ਦੌਰਾ 11 ਤੋਂ

ਵਿਦੇਸ਼ ਮਾਮਲਿਆ ਬਾਰੇ ਮੰਤਰੀ ਐਸ ਜੈਸ਼ੰਕਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਅਕਤੂਬਰ ਵਿੱਚ ਭਾਰਤ ’ਚ ਹੋਣ ਵਾਲੀ ਦੂਜੀ ਗੈਰਰਸਮੀ ਮੀਟਿੰਗ ਤੋਂ ਪਹਿਲਾਂ 11 ਅਗਸਤ ਨੂੰ ਤਿੰਨ ਦਿਨਾਂ ਦੌਰੇ ’ਤੇ ਚੀਨ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਆਪਣੀ ਫੇਰੀ ਦੌਰਾਨ ਜੈਸ਼ੰਕਰ ਆਪਣੇ ਹਮਰੁਤਬਾ ਵਾਂਗ ਯੀ ਨਾਲ […]