April 23, 2026

ਪੀ ਆਰ ਟੀ ਸੀ ਦੀ ਬੱਸ ਹੇਠ ਆਉਣ ਨਾਲ ਨੌਜਵਾਨ ਦੀ ਮੌਤ

ਤਲਵੰਡੀ ਸਾਬੋ – ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਹਾਦਸੇ ਦੋਰਾਨ ਪੀਆਰਟੀਸੀ ਦੀ ਬੱਸ ਹੇਠ ਆਉੇਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਬਠਿੰਡਾ ਤੋ ਤਲਵੰਡੀ ਸਾਬੋ ਲਈ ਇੱਕ ਪੀਆਰਟੀਸੀ ਦੀ ਬੱਸ ਆ ਰਹੀ ਸੀ ਤਾਂ ਪਿੰਡ […]

ਮੁੱਖ ਮੰਤਰੀ ਹਰਿਆਣਾ ਵੱਲੋਂ 923.26 ਕਰੋੜ ਦੀ ਲਾਗਤ ਵਾਲੀ ਜੀਂਦ-ਹਾਂਸੀ ਰੇਲ ਲਾਇਨ ਨੂੰ ਮਨਜ਼ੂਰੀ

ਚੰਡੀਗੜ – ਹਰਿਆਣਾ ਦੇ ਲੋਕਾਂ ਨੂੰ ਬਿਹਤਰ ਰੇਲ ਕਨੈਕਟੀਵਿਟੀ ਮਹੁਈਆ ਕਰਵਾਉਣ ਦੀ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਰਾਜ ਸਰਕਾਰ ਨੇ 923.26 ਕਰੋੜ ਰੁਪਏ ਲਾਗਤ ਦੀ ਜੀਂਦ-ਹਾਂਸੀ ਨਵੀ ਰੇਲ ਲਾਇਨ ਦੇ ਨਿਰਮਾਣ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ? ਇਹ ਰੇਲਵੇ ਲਾਇਨ ਚਾਰ […]

ਜਲੰਧਰ:ਸੀ.ਆਈ.ਏ ਸਟਾਫ-1 ਵੱਲੋਂ ਪਿਸਟਲ ਸਮੇਤ ਪੰਜ ਲੁਟੇਰੇ ਕਾਬੂ

ਜਲੰਧਰ – ਜਲੰਧਰ ਸੀ.ਆਈ.ਏ ਸਟਾਫ-1 ਦੀ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਕਈ ਕੇਸਾਂ ਵਿੱਚ ਲੋੜੀਂਦਾ ਮਾਸਟਰ ਮਾਈਂਡ ਪਰਮਜੀਤ ਸਿੰਘ ਉਰਫ਼ ਪ੍ਰਿੰਸ ਬਾਬਾ ਪੁਲਿਸ ਦੇ ਹੱਥੇ ਚੜ ਗਿਆ,ਡੀ.ਸੀ.ਪੀ ਗੁਰਮੀਤ ਸਿੰਘ ਅਤੇ ਏ.ਸੀ.ਪੀ ਹਰਸਿਮਰਤ ਸਿੰਘ ਨ ਦੱਸਿਆ ਕੇ ਬਾਬਾ ਨੇ ਆਪਣੇ ਸਾਥੀਆਂ ਸਮੇਤ ਕਰੀਬ ਇੱਕ ਸਾਲ ਪਹਿਲਾਂ ਕੰਪਨੀ ਬਾਗ਼ ਚੋਕ ਦੇ ਕੋਲ ਆਰ.ਸੀ.ਐਮ.ਪੀ ਸ਼ੋਅਰੂਮ […]