ਜਲੰਧਰ ਡਿਪਟੀ ਕਮਿਸ਼ਨਰ ਵੱਲੋਂ ਵਿਰਸਾ ਵਿਹਾਰ ਵਿਖੇ ਸੁਰਮਈ ਸ਼ਾਮ ਪ੍ਰੋਗਰਾਮ ਦਾ ਉਦਘਾਟਨ
ਜਲੰਧਰ – ਵਿਰਸਾ ਵਿਹਾਰ ਵਿਖੇ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਏ.ਪੀ.ਜੇ.ਕਾਲਜ ਆਫ ਫਾਈਨ ਆਰਟਸ ਵਲੋਂ ਕਰਵਾਏ ਗਏ ਸੰਗੀਤ ਪ੍ਰੋਗਰਾਮ ਸੁਰਮਈ ਸ਼ਾਮ ਦਾ ਉਦਘਾਟਨ ਕੀਤਾ.ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਸੁਚਾਰੀਤਾ ਸ਼ਰਮਾ ਵੀ ਮਜੂਦ ਸਨ.ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ […]




