ਵਡਮੁੱਲਾ ਕਾਰਜ: ਪੁੱਤ ਦਾ ਸਰੀਰ ਦਾਨ ਕਰਨ ਵਾਲੇ ਸੱਜਣ ਨੇ ਹੋਰਾਂ ਨੂੰ ਅੰਗ ਦਾਨ ਲਈ ਪ੍ਰੇਰਿਆ
ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ 70 ਤੋਂ ਵੱਧ ਲੋਕਾਂ ਨੇ ਅੰਗ ਦਾਨ ਦੇ ਭਰੇ ਸਹੁੰ ਪੱਤਰ ਚੰਡੀਗੜ੍ਹ – ਇੱਥੇ ਲੋਕ ਕਲੱਬ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਪੋਸਟ ਇੰਚਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ) ਦੀ ਖੇਤਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ (ਰੋਟੋ) ਦੀ ਅਗਵਾਈ ਵਿਚ ਇਕ ਚਾਨਣ ਮੁਨਾਰੇ ਸ਼ਖਸ, ਜਿਸ ਨੇ ਆਪਣੇ 22 ਸਾਲਾਂ ਦੇ ਪੁੱਤ […]




