ਭਾਗੋਮਾਜਰਾ : ਜੀਬੀਪੀ ਕ੍ਰੈਸਟ ਦੇ ਵਸਨੀਕਾਂ ਨੇ ਕੰਪਨੀ ਖਿਲਾਫ ਲਗਾਏ ਗੰਭੀਰ ਦੋਸ਼
ਭਾਗੋਮਾਜਰਾ ਵਿਖੇ ਬਣੇ ਜੀਬੀਪੀ ਕ੍ਰੈਸਟ ਦੇ ਵਸਨੀਕਾਂ ਨੇ ਕੰਪਨੀ ਖਿਲਾਫ ਲਗਾਏ ਗੰਭੀਰ ਦੋਸ਼ ਕਿਹਾ ਕੰਪਨੀ ਨਹੀਂ ਕੀਤੇ ਵਾਅਦੇ ਪੂਰੇ, ਵਸਨੀਕ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਤੋਂ ਪੂਰੀ ਤਰ੍ਹਾਂ ਵਾਂਝੇ ਖਰੜ (ਮੁਹਾਲੀ) ਚੰਡੀਗੜ੍ਹ ਲੁਧਿਆਣਾ ਹਾਈਵੇਅ ਉੱਤੇ ਭਾਗੋਮਾਜਰਾ ਵਿਖੇ ਬਣੇ ਜੀਬੀਪੀ ਕਰੈਸਟ ਦੇ ਵਸਨੀਕਾਂ ਨੇ ਕੰਪਨੀ ਦੇ ਖਿਲਾਫ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਬਿਲਡਰ ਕੰਪਨੀ ਗੁਪਤਾ […]