May 7, 2026

ਗੁਰਦਾਸਪੁਰ ਜ਼ਿਮਨੀ ਚੋਣ : 

ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ : ਵੀ.ਕੇ.ਸਿੰਘ ਵੋਟਿੰਗ ਦੀ ਗਿਣਤੀ ਦਾ ਕੰਮ ਗੁਰਦਾਸਪੁਰ ਅਤੇ ਪਠਾਨਕੋਟ ਸਥਿਤ 2 ਕੇਂਦਰਾਂ ਤੇ ਹੋਵੇਗਾ ਚੋਣ ਕਮਿਸ਼ਨ ਨੇ ਨਤੀਜੇ ਵਾਲਾ ਦਿਨ ‘ਡਰਾਈ ਡੇਅ’ ਐਲਾਨਿਆ ਚੰਡੀਗੜ੍ਹ, 13 ਅਕਤੂਬਰ : ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਸਬੰਧੀ ਬੀਤੀ 11 ਅਕਤੂਬਰ  2017 ਨੂੰ ਪਈਆਂ ਵੋਟਾਂ ਦੀ ਗਿਣਤੀ ਮਿਤੀ 15 ਅਕਤੂਬਰ 2017 […]

ਮੁੜ ਏਸੀਪੀ ਰਾਠੌਰ ਦੀ ਭੂਮਿਕਾ ਕਰਨਾ ਚਾਹਵਾਂਗਾ : ਆਮਿਰ ਖਾਨ 

ਮੁੰਬਈ : ਸਰਫ਼ਰੋਸ਼ ਫਿਲਮ ਰਾਹੀਂ ਲੱਖਾਂ ਲੋਕਾਂ ਵਿਚ ਛਾਏ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਫਿਲਮ ‘ਸਰਫਰੋਸ਼’ ਦੇ ਸੀਕਵਲ ‘ਚ ਇਕ ਵਾਰ ਫਿਰ ਆਪਣੇ ਦਮਦਾਰ ਕਿਰਦਾਰ ਨੂੰ ਨਿਭਾਉਣਾ ਚਾਹੁੰਦੇ ਹਨ। 1999 ‘ਚ ਨਿਰਦੇਸ਼ਕ ਜਾਨ ਮੈਥਿਊ ਮੈਥਨ ਦੀ ਫਿਲਮ ‘ਚ ਆਮਿਰ ਨੇ ਅੱਤਵਾਦ ‘ਤੇ ਕਾਬੂ ਪਾਉਣ ਵਾਲੇ ਪੁਲਸ ਅਧਿਕਾਰੀ ਅਜੇ ਸਿੰਘ ਰਾਠੌੜ ਦਾ ਕਿਰਦਾਰ ਨਿਭਾਇਆ ਸੀ। […]

ਸਲਮਾਨ ਨਾਲ ਰੇਸ 3 ਵਿਚ ਕੰਮ ਕਰਨਗੇ ਬੌਬੀ ਦਿਓਲ 

ਮੁੰਬਈ : ਬੌਬੀ ਦਿਓਲ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ ਫਿਲਮ ‘ਪੋਸਟਰ ਬੁਆਏਜ਼’ ਨਾਲ ਵਾਪਸੀ ਕੀਤੀ। ਸ਼੍ਰੇਅਸ ਤਲਪੜੇ ਦੀ ਇਸ ਫਿਲਮ ‘ਚ ਬੌਬੀ ਅਤੇ  ਸੰਨੀ ਦਿਓਲ ਨੇ ਇਕੱਠੇ ਕੰਮ ਕੀਤਾ। ਕਾਮੇਡੀ ਫਿਲਮ ਹੋਣ ਦੇ ਬਾਵਜੂਦ ਫਿਲਮ ਫਲਾਪ ਹੋ ਗਈ। ਬੌਬੀ ਨੂੰ ਇਸ ਫਿਲਮ ਤੋਂ  ਕਾਫੀ ਉਮੀਦ ਸੀ ਕਿ ਇਸ ਫਿਲਮ ਨਾਲ ਉਨ੍ਹਾਂ ਦਾ ਖਤਮ ਹੋ ਰਿਹਾ ਕਰੀਅਰ ਸੁਧਰ ਜਾਵੇਗਾ ਪਾਰ […]