May 7, 2026

ਸਕਾਈਡਾਈਵਿੰਗ ਦੌਰਾਨ ਵਾਪਰਿਆ ਹਾਦਸਾ, ਇਕ ਔਰਤ ਸਮੇਤ 3 ਦੀ ਮੌਤ

ਸਿਡਨੀ— ਉੱਤਰੀ ਕੁਈਨਜ਼ਲੈਂਡ ‘ਚ ਤਿੰਨ ਆਸਟਰੇਲੀਆਈ ਸਕਾਈਡਾਈਵਰਜ਼ ਦੀ ਸਕਾਈਡਾਈਵਿੰਗ ਦੌਰਾਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸਾਕਾਈਡਾਈਵਿੰਗ ਦੌਰਾਨ ਤਿੰਨੇ ਸਕਾਈਡਾਈਵਰਜ਼ ਆਪਸ ‘ਚ ਟਕਰਾ ਗਏ, ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ। ਦੋ ਆਸਟਰੇਲੀਆਈ, ਜਿਨ੍ਹਾਂ ਦੀ ਉਮਰ 30 ਸਾਲ ਦੇ ਕਰੀਬ ਸੀ ਤੇ ਇਕ ਔਰਤ, ਜਿਸ ਦੀ ਉਮਰ 50 ਸਾਲ ਦੇ ਕਰੀਬ ਸੀ, ਦੀਆਂ ਲਾਸ਼ਾਂ […]

ਜਾਪਾਨ ਦੀ ਸਪੈਸ਼ਲ ਲਿਫਟ ਨਾਲ ਲੋਕ ਦੇਖ ਸਕਣਗੇ ਪ੍ਰਿਥਵੀ ਦਾ ਖੂਬਸੂਰਤ ਨਜ਼ਾਰਾ

ਟੋਕੀਓ, (ਬਿਊਰੋ) ਯਾਤਰੀਆਂ ਨੂੰ ਜ਼ਮੀਨ ਤੋਂ ਆਸਮਾਨ ਤੱਕ ਲਿਫਟ ਵਿਚ ਲਿਜਾ ਕੇ ਬਾਕੀ ਸਾਰੇ ਗ੍ਰਹਿ ਅਤੇ ਆਪਣੀ ਧਰਤੀ ਦਿਖਾਉਣ ਦਾ ਜਾਪਾਨ ਦਾ ਸੁਫਨਾ 2050 ਤਕ ਪੂਰਾ ਹੋ ਸਕਦਾ ਹੈ| ਜਾਪਾਨ ਵਲੋਂ ਅਜਿਹੀ ਲਿਫਟ ਤਿਆਰ ਕੀਤੀ ਜਾ ਰਹੀ ਹੈ ਜਿਸ ਰਾਹੀਂ ਲੋਕਾਂ ਨੁੰ ਆਸਮਾਨ ਤਕ ਪੁੱਜਦਾ ਕਰਕੇ ਉਨ੍ਹਾਂ ਨੂੰ ਆਪਣੀ ਧਰਤੀ ਅਤੇ ਹੋਰਨਾਂ ਗ੍ਰਹਿਆਂ ਨੂੰ ਵੇਖਣ […]

ਆਲ੍ਹਣੇ ਵਾਂਗ ਦਿਸਦਾ ਹੈ ਇਹ ਆਲੀਸ਼ਾਨ ਰਿਜਾਰਟ

ਕੀਨੀਆ (ਬਿਊਰੋ) ਕੀਨੀਆ ਵਿਚ ਜੰਗਲੀ ਖੇਤਰ ਦੇ ਅੰਦਰ ਇਕ ਅਜਿਹਾ ਰਿਜਾਰਟ ਬਣਾਇਆ ਗਿਆ ਹੈ ਜੋ ਦਿਸਣ ਵਿਚ ਬਿਲਕੁਲ ਇੱਲ ਦੇ ਆਲ੍ਹਣੇ ਵਰਗਾ ਦਿਖਾਈ ਦਿੰਦਾ ਹੈ| ਜੰਗਲ ਵਿਚ ਸਕੂਨ ਭਾਲਣ ਆਉਣ ਵਾਲੇ ਟੂਰਿਸਟਾਂ ਨੂੰ ਇਹ ਰਿਜਾਰਟ ਬਹੁਤ ਪਸੰਦ ਆ ਰਿਹਾ ਹੈ| ਚਾਰੇ ਪਾਸੇ ਜੰਗਲੀ ਜਾਨਵਰਾਂ ਵਾਲਾ ਇਹ ਰਿਜਾਰਟ ਨਦੀ ਦੇ ਕੰਢੇ ਹੈ ਅਤੇ ਜੰਗਲ ਦੇ ਵਿਚਕਾਰ […]