August 11, 2026

ਵੰਡਰਲੈਂਡ ਜਲੰਧਰ ਵਿਖੇ ‘ਲਾਇਵ-ਇਨ ਕੰਸਰਟ’ ਨੇ ਝੂਮਣ ਲਾਏ ਦਰਸ਼ਕ

ਰਣਜੀਤ ਬਾਵਾ, ਬੀਨੂੰ ਢਿਲੋਂ, ਕਰਮਜੀਤ ਅਨਮੋਲ ਨੇ ਮੋਹ ਲਿਆ ਸਰੋਤਿਆਂ ਦਾ ਮਨ ਜਲੰਧਰ – ਵੰਡਰਲੈਂਡ ਅਤੇ ਸੁੱਖ ਸਾਗਰ ਇੰਟਰਟੇਨਰਜ਼ ਵੱਲੋਂ ਵੰਡਰਲੈਂਡ ਜਲੰਧਰ ਵਿਖੇ ਰਣਜੀਤ ਬਾਵਾ ਦਾ ਲਾਇਵ ਸ਼ੋਅ ਆਯੋਜਿਤ ਕੀਤਾ ਗਿਆ। ਪੰਜਾਬੀ ਲੋਕ ਗਾਇਕੀ ਦੇ ਉਘੇ ਸਿਤਾਰੇ, ‘ਜੱਟ ਦੀ ਅਕਲ’, ‘ਮਿਟੀ ਦਾ ਬਾਵਾ’, ‘ਟਰਕਾਂ ਵਾਲੇ’, ‘ਸ਼ੇਰ ਮਾਰਨਾ’ ਵਰਗੇ ਮਸ਼ਹੂਰ ਗੀਤਾਂ ਵਾਲੇ ਰਣਜੀਤ ਬਾਵਾ ਨੇ ਦਰਸ਼ਕਾਂ […]

ਪਰਦੇ ਤੋਂ ਦੂਰ ਰਹਿਣ ਵਾਲੇ ਹਨੀ ਸਿੰਘ ਅੱਜ ਵੀ ਸੋਸ਼ਲ ਮੀਡੀਆ ਰਾਹੀਂ ਜੁੜੇ ਹਨ ਪ੍ਰਸ਼ੰਸਕਾਂ ਨਾਲ

ਮੁੰਬਈ — ਯੋ ਯੋ ਹਨੀ ਸਿੰਘ ਨੂੰ ਭਾਰਤ ਦੇ ਸਭ ਤੋਂ ਪ੍ਰਸਿੱਧ ਗਾਇਕ ਤੇ ਰੈਪਰ ਕਲਾਕਾਰ ਮੰਨਿਆ ਜਾਂਦਾ ਹੈ। ਦੁਸਹਿਰੇ ਦੇ ਖਾਸ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਹਨੀ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦਿੱਤੀਆਂ ਅਤੇ ਆਪਣੇ ਅੰਦਰੋਂ ਰਾਵਣ (ਬੁਰਾਈ) ਨੂੰ ਮਾਰਨ ਦੀ ਵੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਹਾਲ ਹੀ ‘ਚ ਰਿਲੀਜ਼ ਹੋਈ […]

ਧੋਨੀ ਦੇ ਘਰ ਜਾ ਕੇ ਬੇਟੀ ਜੀਵਾ ਨੂੰ ਮਿਲੇ ਅਨੁਪਮ ਖੇਰ, ਟਵਿਟਰ ‘ਤੇ ਸਾਂਝਾ ਕੀਤਾ ਤਜਰਬਾ

ਰਾਂਚੀ – ਮੰਨੇ-ਪ੍ਰਮੰਨੇ ਅਭਿਨੇਤਾ ਅਨੁਪਮ ਖੇਰ ਦਾ ਕਹਿਣਾ ਹੈ ਕਿ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਦੀ 2 ਸਾਲ ਦੀ ਬੇਟੀ ਜੀਵਾ ਬੇਹੱਦ ਬੁੱਧੀਮਾਨ ਤੇ ਮਨੋਰੰਜਨ ਕਰਨ ਵਾਲੀ ਬੱਚੀ ਹੈ। ਅਸਲ ‘ਚ ਅਨੁਪਮ ਖੇਰ ਆਪਣੀ ਆਉਣ ਵਾਲੀ ਫਿਲਮ ‘ਰਾਂਚੀ ਡਾਇਰੀਜ਼’ ਦੀ ਪ੍ਰਮੋਸ਼ਨ ਦੇ ਸਿਲਸਿਲੇ ‘ਚ ਫਿਲਹਾਲ ਰਾਂਚੀ ‘ਚ ਹਨ। ਇਸ ਮੌਕੇ ਅਨੁਪਮ ਖੇਰ ਭਾਰਤੀ ਕ੍ਰਿਕਟਰ ਮਹਿੰਦਰ […]