April 23, 2026

ਪਾਕਿਸਤਾਨੀ ਵਿਦੇਸ਼ ਮੰਤਰੀ ਵੱਲੋਂ ਮੋਦੀ ‘ਅਤਿਵਾਦੀ’ ਕਰਾਰ

ਇਸਲਾਮਾਬਾਦ/ਨਵੀਂ ਦਿੱਲੀ, 3 ਅਕਤੂਬਰ ਕੂਟਨੀਤਕ ਸ਼ਿਸ਼ਟਾਚਾਰ ਦੀ ਉਲੰਘਣਾ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤੀ ਖਵਾਜਾ ਆਸਿਫ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਅਤਿਵਾਦੀ’ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਭਾਰਤ ਨੂੰ ‘ਅਤਿਵਾਦੀ ਪਾਰਟੀ’ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਬਿਆਨ ਦਾ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਜਪਾ ਨੇ ਉਸ ਦੇ ਬਿਆਨ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਪਾਕਿਸਤਾਨੀ […]

ਭਾਰਤੀ ਅਕਾਦਮੀਸ਼ੀਅਨ ਅਮਰੀਕਾ ਵਿੱਚ ਨਾਪਾ ਦੇ ਫੈਲੋ ਚੁਣੇ ਗਏ

ਵਾਸ਼ਿੰਗਟਨ, 3 ਅਕਤੂਬਰ ਭਾਰਤੀ ਅਕਾਦਮੀਸ਼ੀਅਨ ਪ੍ਰਜਾਪਤੀ ਤ੍ਰਿਵੇਦੀ (64) ਨੂੰ ਅਮਰੀਕਾ ਦੀ ਮਸ਼ਹੂਰ ਨੈਸ਼ਨਲ ਅਕੈਡਮੀ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਨਾਪਾ) ’ਚ ਫੈਲੋ ਚੁਣਿਆ ਗਿਆ ਹੈ। ਉਹ ਪਹਿਲੇ ਭਾਰਤੀ ਹਨ, ਜਿਨ੍ਹਾਂ ਨੂੰ ਨਾਪਾ ਲਈ ਚੁਣਿਆ ਗਿਆ ਹੈ। ਇਸ ਸਬੰਧੀ ਸਮਾਗਮ 16 ਅਤੇ 17 ਨਵੰਬਰ ਨੂੰ ਵਾਸ਼ਿੰਗਟਨ ’ਚ ਹੋਵੇਗਾ। ਨਾਪਾ ਆਜ਼ਾਦ, ਮੁਨਾਫ਼ੇ ਅਤੇ ਪੱਖਪਾਤ ਰਹਿਤ ਜਥੇਬੰਦੀ ਹੈ ਜਿਸ ਦੀ […]

ਵਿਜੇ ਮਾਲਿਆ ਗ੍ਰਿਫ਼ਤਾਰ ਜ਼ਮਾਨਤ ’ਤੇ ਰਿਹਾਅ

ਲੰਡਨ – ਹਵਾਲਾ ਮਾਮਲੇ ’ਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ।ਜ਼ਿਕਰਯੋਗ ਹੈ ਕਿ ਮਾਲਿਆ ਖਿਲਾਫ ਪਹਿਲਾ ਦੋਸ਼ ਪਤਰ ਦਾਇਰ ਕੀਤਾ ਗਿਆ ਸੀ।ਇਸ ’ਚ ਆਈ. ਡੀ.ਬੀ.ਆਈ. ਬੈਂਕ ਤੋਂ ਤਕਰੀਬਨ 9000 ਕਰੋੜ ਰੁਪਏ ਦਾ ਕਰਜ਼ਾ ਲੈਣ ‘ਚ ਧੋਖਾਧੜੀ ਦਾ ਦੋਸ਼ ਹੈ।ਇਹ ਕਰਜ਼ਾ ਮਾਲਿਆ ਨੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ […]