April 23, 2026

ਗੁਜਰਾਤ ਨੇ 42-22 ਨਾਲ ਦਿੱਲੀ ਨੂੰ ਹਰਾਇਆ

ਚੇਨਈ — ਗੁਜਰਾਤ ਫਾਰਚਿਊਨਜ਼ ਜਾਇੰਟਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਮੰਗਲਵਾਰ ਨੂੰ ਅੰਤਰ ਜ਼ੋਨ ਮੁਕਾਬਲੇ ‘ਚ ਦਿੱਲੀ ਦਬੰਗ ਨੂੰ 42-22 ਨਾਲ ਹਰਾਉਂਦੇ ਹੋਏ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ‘ਚ ਆਪਣੀ 11ਵੀਂ ਜਿੱਤ ਦਰਜ ਕੀਤੀ। ਇੱਥੇ ਜਵਾਹਰ ਲਾਲ ਨਹਿਰੂ ਇੰਡੋਰ ਸਟੇਡੀਅਮ ‘ਚ ਹੋਏ ਇਸ ਮੁਕਾਬਲੇ ‘ਚ ਗੁਜਰਾਤ ਦੀ ਟੀਮ ਨੇ ਪਹਿਲੇ ਹਾਫ […]

ਗੋਲਕੀਪਿੰਗ ਕਰਨਾ ਚੁਣੌਤੀਪੂਰਨ ਕੰਮ : ਧੀਰਜ

ਨਵੀਂ ਦਿੱਲੀ — ਭਾਰਤੀ ਅੰਡਰ-17 ਫੁੱਟਬਾਲ ਟੀਮ ਦੇ ਗੋਲਕੀਪਰ ਧੀਰਜ ਸਿੰਘ ਨੇ ਕਿਹਾ ਹੈ ਕਿ ਫੀਫਾ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ‘ਚ ਗੋਲਕੀਪਿੰਗ ਕਰਨਾ ਚੁਣੌਤੀਪੂਰਨ ਹੋਵੇਗਾ ਪਰ ਉਹ ਇਸ ਦੇ ਲਈ ਸੌ ਫੀਸਦੀ ਤਿਆਰ ਹੈ। ਧੀਰਜ ਨੇ ਇਥੇ ਕਿਹਾ ਕਿ ਅਸੀਂ ਆਪਣੀਆਂ ਵਿਰੋਧੀ ਟੀਮਾਂ ਦਾ ਸਨਮਾਨ ਕਰਦੇ ਹਾਂ ਪਰ ਇਕ ਗੋਲਕੀਪਰ ਦੇ ਰੂਪ ‘ਚ ਇਹ […]

ਅਮਰੀਕਾ ’ਚ ਗੰਨ-ਕੰਟਰੋਲ ਬਾਰੇ ਫਿਰ ਭਖੀ ਬਹਿਸ

ਰੋਜ਼ਾਨਾ ਔਸਤਨ 90 ਅਮਰੀਕੀ ਮਰਦੇ ਨੇ ਗੋਲੀਬਾਰੀ ਦੀਆਂ ਘਟਨਾਵਾਂ ’ਚ; ਹਮਲਾਵਰ ਦੇ ਘਰੋਂ ਮਿਲੇ ਹੋਰ ਹਥਿਆਰ ਵਾਸ਼ਿੰਗਟਨ, 3 ਅਕਤੂਬਰ ਅਮਰੀਕੀ ਸ਼ਹਿਰ ਲਾਸ ਵੈਗਸ ਵਿੱਚ ਬੀਤੇ ਦਿਨ ਵਾਪਰੀ ਅੰਨ੍ਹੇਵਾਹ ਗੋਲੀਬਾਰੀ ਦੀ ਭਿਆਨਕ ਘਟਨਾ ਪਿਛੋਂ ਮੁਲਕ ਵਿੱਚ ਬੰਦੂਕਾਂ ਉਤੇ ਕੰਟਰੋਲ (ਗੰਨ-ਕੰਟਰੋਲ) ਸਬੰਧੀ ਵਿਵਾਦਗ੍ਰਸਤ ਕਾਨੂੰਨ ’ਤੇ ਮੁੜ ਬਹਿਸ ਛਿੜ ਪਈ ਹੈ। ਮੁਲਕ ਵਿੱਚ ਹਥਿਆਰ ਰੱਖਣ ਉਤੇ ਬੰਦਸ਼ਾਂ ਆਇਦ […]