ਸੈਮੀਫਾਈਨਲ ਵਿੱਚ ਪੁੱਜੀ ਏਂਦਰੀਸਕੂ
ਕੈਨੇਡਾ ਦੀ ਬਿਆਂਕਾ ਏਂਦਰੀਸਕੂ ਨੇ ਬੁੱਧਵਾਰ ਨੂੰ ਬੈਲਜੀਅਮ ਦੀ ਏਲੀਸੇ ਮਟਰਨਜ਼ ਨੂੰ ਹਰਾ ਕੇ ਅਮਰੀਕੀ ਓਪਨ ਟੈਨਿਸ ਗ੍ਰੈਂਡਸਲੈਮ ਦੇ ਮਹਿਲਾ ਸਿੰਗਲਜ਼ ਵਰਗ ਦੇ ਅੰਤਿਮ ਚਾਰ ਵਿੱਚ ਥਾਂ ਪੱਕੀ ਕੀਤੀ ਜਿਸ ਵਿੱਚ ਉਨ੍ਹਾਂ ਦੀ ਟੱਕਰ ਬੇਲਿੰਡਾ ਬੇਨਸਿਚ ਨਾਲ ਹੋਵੇਗੀ। 19 ਸਾਲ ਦੀ ਖਿਡਾਰਨ ਏਂਦਰੀਸਕੂ ਨੇ 25ਵੀਂ ਦਰਜਾ ਪ੍ਰਾਪਤ ਮਟਰਨਜ਼ ਨੂੰ 3-6, 6-2, 6-3 ਨਾਲ ਹਰਾਇਆ ਅਤੇ […]




