May 27, 2026

ਯੂ ਮੁੰਬਾ ਤੇ ਪੁਣੇਰੀ ਪਲਟਨ ਵਿਚਾਲੇ ਮੁਕਾਬਲਾ ਹੋਇਆ ਟਾਈ

ਯੂ ਮੁੰਬਾ ਤੇ ਪੁਣੇਰੀ ਪਲਟਨ ਦੇ ਵਿਚ ਵੀਰਵਾਰ ਨੂੰ ਇੱਥੇ ਖੇਡੇ ਗਏ ਪ੍ਰੋ ਕਬੱਡੀ ਲੀਗ ਦਾ ਰੋਮਾਂਚਕ ਮੁਕਾਬਲਾ ਟਾਈ ਰਿਹਾ, ਜਿਸ ਨਾਲ ਦੋਵਾਂ ਟੀਮਾਂ ਨੂੰ ਅੰਕ ਬਰਾਬਰ ਮਿਲੇ। ਇਹ ਮੁਕਾਬਲਾ 33-33 ਨਾਲ ਬਰਾਬਰੀ ‘ਤੇ ਰਿਹਾ। ਯੂ ਮੁੰਬਾ ਦੀ ਟੀਮ ਨੇ ਆਖਰੀ ਪੰਜ ਮਿੰਟ ‘ਚ 6 ਅੰਕ ਨਾਲ ਪੱਛੜਨ ਤੋਂ ਬਾਅਦ ਅਭਿਸ਼ੇਕ ਸਿੰਘ ਦੀ ਬਦੌਲਤ ਸ਼ਾਨਦਾਰ […]

ਪੀ. ਚਿਦੰਬਰਮ 19 ਤੱਕ ਰਹਿਣਗੇ ਤਿਹਾੜ ਜੇਲ ’ਚ

ਨਵੀਂ ਦਿੱਲੀ – ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਵੱਡਾ ਝਟਕਾ ਲੱਗਾ ਹੈ। ਚਿਦੰਬਰਮ ਨੂੰ ਆਈ. ਐੱਨ. ਐਕਸ ਮੀਡੀਆ ਕੇਸ ‘ਚ ਜੇਲ ਭੇਜ ਦਿੱਤਾ ਗਿਆ ਹੈ। ਉਹ 19 ਸਤੰਬਰ ਤੱਕ ਯਾਨੀ ਕਿ 14 ਦਿਨਾਂ ਤੱਕ ਤਿਹਾੜ ਜੇਲ੍ਹ ਵਿੱਚ ਰਹਿਣਗੇ। ਸੀ. ਬੀ. ਆਈ. ਕੋਰਟ ਨੇ ਚਿਦੰਬਰਮ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਜੇਲ ਭੇਜਿਆ ਹੈ।

ਯੂਐੱਸ ਓਪਨ ਨਡਾਲ ਸੈਮੀਫਾਈਨਲ ਵਿੱਚ

ਸਪੈਨਿਸ਼ ਸਟਾਰ ਰਾਫੇਲ ਨਡਾਲ ਨੇ ਅਰਜਨਟੀਨਾ ਦੇ ਡਿਏਗੋ ਸ਼ਵਾਟਰਜਮੈਨ ਨੂੰ 6-4, 7-5, 6-2 ਨਾਲ ਹਰਾ ਕੇ ਅਮਰੀਕੀ ਓਪਨ ਟੈਨਿਸ ਗੈ੍ਂਡਸਲੈਮ ਦੇ ਸੈਮੀਫਾਈਨਲ ਵਿੱਚ ਪਹੁੰਚੇ ਅਤੇ ਹੁਣ ਉਨ੍ਹਾਂ ਦਾ ਸਾਹਮਣਾ ਇਟਲੀ ਦੇ ਮਾਟੀਕੋ ਬਰੇਟੀਨੀ ਨਾਲ ਹੋਵੇਗਾ। ਦੂਜਾ ਦਰਜਾ ਅਤੇ ਨਿਊਯਾਰਕ ਵਿੱਚ ਤਿੰਨ ਵਾਰ ਦੇ ਚੈਂਪੀਅਨ ਨਡਾਲ ਨੇ ਪੰਜ ਫੁੱਟ ਸੱਤ ਇੰਚ ਦੇ ਸ਼ਵਾਟਰਜਮੈਨ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ […]