ਗੈਬਰਿਏਲ ਜੀਸਸ ਤੇ ਦੋ ਮਹੀਨੇ ਦਾ ਅੰਤਰਰਾਸ਼ਟਰੀ ਬੈਨ
ਬ੍ਰਾਜ਼ੀਲ ਸਟਰਾਇਕਰ ਗੈਬਰੀਏਲ ਜੀਸਸ ਨੂੰ ਪਿਛਲੇ ਮਹੀਨੇ ਕੋਪਾ ਅਮਰੀਕਾ ‘ਚ ਇਤਰਾਜ਼ਯੋਗ ਵਿਵਹਾਰ ਕਰਨ ਦੇ ਮਾਮਲੇ ‘ਚ ਦੱਖਣੀ ਅਮਰੀਕੀ ਫੁੱਟਬਾਲ ਪਰਿਸੰਘ (ਕਾਨਮੀਬਾਲ) ਨੇ ਦੋ ਮਹੀਨੇ ਲਈ ਅੰਤਰਰਾਸ਼ਟਰੀ ਫੁੱਟਬਾਲ ਤੋਂ ਮੁਅੱਤਲ ਕਰ ਦਿੱਤਾ ਹੈ। ਮੈਨਚੇਸਟਰ ਸਿਟੀ ਦੇ ਖਿਡਾਰੀ ਨਾਲ ਹੀ ਸੰਗਠਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਚ 30 ਹਜ਼ਾਰ ਅਮਰੀਕੀ ਡਾਲਰ ਦਾ ਜੁਰਮਾਨਾ ਵੀ ਲਗਾਇਆ […]




