August 1, 2026

ਪੰਜਾਬ ਵਲੋਂ ਛੋਟੇ ਬੱਚਿਆਂ ਦੇ ਰੋਟਾਵਾਈਰਸ ਤੋਂ ਬਚਾਅ ਲਈ ‘ਰੋਟਾਵਾਈਰਸ ਟੀਕਾ’ ਲਾਂਚ

ਮੋਹਾਲੀ ਵਿਖੇ 3 ਅਰਬਨ ਕਮਿਊਨੀਟੀ ਹੈਲਥ ਸੈਂਟਰ ਕੀਤੇ ਜਾਣਗੇ ਸਥਾਪਿਤ: ਬਲਬੀਰ ਸਿੰਘ ਸਿੱਧੂ ਚੰਡੀਗੜ – ਪੰਜਾਬ ਸਰਕਾਰ ਨੇ ਅੱਜ ਛੋਟੇ ਬੱਚਿਆਂ ਦਰਮਿਆਨ ਡਾਈਰੀਆ ਦੇ ਮਾਮਲਿਆਂ ਨੂੰ ਠੱਲ ਪਾਉਣ ਲਈ ਰੂਟੀਨ ਟੀਕਾਕਰਨ ਪ੍ਰੋਗਰਾਮ ਅਧੀਨ ‘ਰੋਟਾਵਾਈਰਸ ਟੀਕਾ’ ਲਾਂਚ ਕੀਤਾ। ਇਸ ਮੌਕੇ ਰੋਟਾਵਾਈਰਸ ਟੀਕਾ ਲਾਂਚ ਕਰਨ ਸਬੰਧੀ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਸਿਹਤ ਤੇ ਪਰਿਵਾਰ […]

ਸਹਿਕਾਰਤਾ ਮੰਤਰੀ ਨੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਨਵੰਬਰ ਦੇ ਪਹਿਲੇ ਪੰਦਰਵਾੜੇ ਕਰਵਾਇਆ ਜਾਵੇਗਾ ‘ਡੇਰਾ ਬਾਬਾ ਨਾਨਕ ਉਤਸਵ’: ਰੰਧਾਵਾ ਚੰਡੀਗੜ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਉਚ ਅਧਿਕਾਰੀਆਂ ਅਤੇ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਨਾਲ […]

ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਵਰਾਂਡਿਆਂ ’ਤੇ ਹੁਣ ਦਿਖਾਈ ਦੇਣਗੀਆਂ ਹਰੀਆਂ ਭਰੀਆਂ ਵੇਲਾਂ

ਜੈਸਮੀਨ, ਚਮੇਲੀ, ਮਧੁਮਾਲਤੀ, ਕਲੋਰੋਟਨਡਨ, ਟੀਕੋਮਾਂ ਦੇ ਨਾਲ ਨਾਲ ਅੰਬਾਂ ਦੇ ਬੂਟੇ ਵੰਡਣਗੇ ਹਰਿਆਵਲ ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਵਰਾਂਡਿਆਂ ’ਤੇ ਹੁਣ ਹਰੀਆਂ ਭਰੀਆਂ ਵੇਲਾਂ ਵੀ ਦਿਖਾਈ ਦੇਣਗੀਆਂ। ਇਸ ਦੇ ਨਾਲ ਹੀ ਵਿਸ਼ੇਸ਼ ਕਿਸਮ ਦੇ ਅੰਬਾਂ ਦੇ ਬੂਟੇ ਵੀ ਪਰਕਰਮਾਂ ਵਿਚ ਸੰਗਤ ਦੀ ਨਜ਼ਰ ਪੈਣਗੇ। ਸ਼੍ਰੋਮਣੀ ਕਮੇਟੀ ਵੱਲੋਂ ਇਸ […]