April 24, 2026

‘ਜੰਮੂ ਕਸ਼ਮੀਰ ’ਚ ਭਾਰਤੀ ਪੇਸ਼ਕਦਮੀ ਤੋਂ ਪਾਕਿ ਘਬਰਾਇਆ’

ਵਾਸ਼ਿੰਗਟਨ – ਭਾਰਤ ਨੇ ਅੱਜ ਕਿਹਾ ਕਿ ਜੰਮੂ ਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਉਹਦੇ ਫੈਸਲੇ ਮਗਰੋਂ ਪਾਕਿਸਤਾਨ ਘਬਰਾਇਆ ਹੋਇਆ ਹੈ। ਇਸਲਾਮਾਬਾਦ ਨੂੰ ਇਲਮ ਹੋ ਗਿਆ ਹੈ ਕਿ ਖਿੱਤੇ ਵਿੱਚ ਜੇਕਰ ਵਿਕਾਸ ਹੁੰਦਾ ਹੈ ਤਾਂ ਉਹ ਇਥੋਂ ਦੇ ਲੋਕਾਂ ਨੂੰ ਹੋਰ ਕੁਰਾਹੇ ਨਹੀਂ ਪਾ ਸਕੇਗਾ। ਇਸ ਦੌਰਾਨ ਅਮਰੀਕਾ ਤੇ ਚੀਨ ਨੇ ਦੋਵਾਂ ਮੁਲਕਾਂ […]

ਮਰੀਅਮ ਨਵਾਜ਼ ਨੂੰ 21 ਤੱਕ ਐੱਨਬੀਏ ਦੀ ਹਿਰਾਸਤ ’ਚ ਭੇਜਿਆ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਅਤੇ ਉਸਦੇ ਚਚੇਰੇ ਭਰਾ ਨੂੰ ਅਦਾਲਤ ਨੇ 21 ਅਗਸਤ ਤੱਕ ਰਿਮਾਂਡ ’ਤੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਏਬੀ) ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਪੀਐੱਮਐੱਲ (ਐੱਨ) ਦੀ ਉਪ-ਪ੍ਰਧਾਨ ਮਰੀਅਮ ਨਵਾਜ਼ ਅਤੇ ਉਸਦੇ ਚਚੇਰੇ ਭਰਾ ਯੂਸਫ਼ ਅੱਬਾਸ ਸ਼ਰੀਫ ਨੂੰ ਕੋਟ ਲੱਖਪਤ ਜੇਲ੍ਹ ਵਿੱਚੋਂ ਬੀਤੇ ਵੀਰਵਾਰ […]

ਅਤਿਵਾਦ ਫੰਡਿੰਗ: ਸਈਦ ਖ਼ਿਲਾਫ਼ ਸੁਣਵਾਈ 2 ਨੂੰ

ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਵੱਲੋਂ ਦਹਿਸ਼ਤਗਰਦਾਂ ਨੂੰ ਵਿੱਤੀ ਮਦਦ ਦੇਣ ਦੇ ਮਾਮਲੇ ਵਿੱਚ ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਅਤੇ ਜਮਾਤ-ਉਦ-ਦਵਾ ਮੁਖੀ ਹਾਫਿਜ਼ ਸਈਦ ਖ਼ਿਲਾਫ ਸੁਣਵਾਈ 2 ਸਤੰਬਰ ਤੋਂ ਕੀਤੀ ਜਾਵੇਗੀ। ਪੰਜਾਬ ਪੁਲੀਸ ਦੇ ਅਤਿਵਾਦ ਦੇ ਟਾਕਰੇ ਲਈ ਵਿਭਾਗ (ਸੀਟੀਡੀ) ਨੇ 7 ਅਗਸਤ ਨੂੰ ਗੁੱਜਰਾਂਵਾਲਾ ਜ਼ਿਲ੍ਹੇ ਦੀ ਅਤਿਵਾਦ ਰੋਕੂ ਅਦਾਲਤ ਵਿੱਚ ਸਈਦ ਨੂੰ ‘ਅਤਿਵਾਦ […]